Daily Gurbani Reflections — #hukamnama
08 August - Monday - 24 Saaavan - Hukamnama
Posted by Raman Sangha on
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥ विणु तुधु होरु जि मंगणा सिरि दुखा कै दुख ॥ देहि नामु संतोखीआ उतरै मन की भुख ॥ viṇ ṯuḏẖ hor jė mangṇā sir ḏukẖā kai ḏukẖ. Ḏėh nām sanṯokẖīā uṯrai man kī bẖukẖ. To ask for any other than You, Lord, is the most miserable of miseries. Please bless me with Your Name, and make me content; may the hunger of my mind be satisfied. ਤੇਰੇ ਬਗੈਰ ਕਿਸੇ ਹੋਰ ਤੋਂ ਮੰਗਣਾ, ਸਾਰੀਆਂ ਤਕਲੀਫਾਂ ਦੀ ਪਰਮ ਤਕਲੀਫ ਹੈ। ਤੂੰ ਮੈਨੂੰ ਆਪਣਾ ਨਾਮ ਬਖਸ਼ ਤਾਂ ਜੋ ਮੈਂ ਸੰਤੁਸ਼ਟ ਹੋ ਜਾਵਾਂ ਤੇ ਮੇਰੇ ਚਿੱਤ ਦੀ ਭੁੱਖ ਨਵਿਰਤ ਹੋ ਜਾਵੇ। SGGS Ang 958...
07 August - Sunday - 23 Saavan - Hukamnama
Posted by Raman Sangha on
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥ सभनी छाला मारीआ करता करे सु होइ ॥ Sabẖnī cẖẖālā mārīā karṯā kare so hoe.Everyone makes the attempt, but that alone happens which the Creator Lord does. ਹਰ ਇਕ ਨੇ ਛਲਾਂਗ ਲਗਾਈ ਹੈ, ਪਰ ਜੋ ਕੁਛ ਸਿਰਜਨਹਾਰ ਵਾਹਿਗੁਰੂ ਕਰਦਾ ਹੈ, ਕੇਵਲ ਓਹੀ ਹੁੰਦਾ ਹੈ। SGGS Ang 469 #Saavan #savan #saun #saaun #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
16 July - Saturday - 1 Saavan - Sangaad - Hukamnama
Posted by Raman Sangha on
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ सावणि सरसी कामणी चरन कमल सिउ पिआरु ॥ मनु तनु रता सच रंगि इको नामु अधारु ॥ Sāvaṇ sarsī kāmṇī cẖaran kamal sio piār. Man ṯan raṯā sacẖ rang iko nām aḏẖār. In the month of Saawan, the soul-bride is happy, if she falls in love with the Lotus Feet of the Lord. Her mind and body are imbued with the Love of the True One; His Name is her only Support. ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ...
14 July - Thursday - 30 Haardh - Hukamnama
Posted by Raman Sangha on
ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥ ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥ बंधन तोरि राम लिव लाई संतसंगि बनि आई ॥ जनमु पदारथु भइओ पुनीता इछा सगल पुजाई ॥ Banḏẖan ṯor rām liv lāī saṯsang ban āī. Janam paḏārath bẖaio punīṯā icẖẖā sagal pujāī. Breaking my bonds, I have lovingly tuned in to the Lord, and now the Saints are pleased with me. This precious human life has been sanctified, and all my desires have been fulfilled. ਬੇੜੀਆਂ ਕੱਟ ਕੇ, ਮੈਂ ਪ੍ਰਭੂ ਨਾਲ ਪ੍ਰੇਮ ਪਾ ਲਿਆ ਹੈ ਅਤੇ ਸਾਧੂ ਹੁਣ ਮੇਰੇ ਨਾਲ ਪਰਸੰਨ ਹਨ।ਮੇਰਾ ਅਮੋਲਕ ਜੀਵਨ ਪਾਵਨ ਪਵਿੱਤਰ ਹੋ ਗਿਆ ਹੈ ਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਸੰਪੂਰਨ ਹੋ ਗਈਆਂ ਹਨ। SGGS Ang...
13 July - Wednesday - 29 Haardh - Hukamnama
Posted by Raman Sangha on
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥ कोटि लाख सरब को राजा जिसु हिरदै नामु तुमारा ॥ जा कउ नामु न दीआ मेरै सतिगुरि से मरि जनमहि गावारा ॥ Kot lākẖ sarab ko rājā jis hirḏai nām ṯumārā. Jā kao nām na ḏīā merai saṯgur se mar janmėh gāvārā. One who has Your Name in his heart is the king of all the hundreds of thousands and millions of beings. Those, whom my True Guru has not blessed with Your Name, are poor idiots, who...