Hind pak bordernama novel punjabi nirmal nimma langah panjabi literature book ma

ਨਿਯਮਤ ਕੀਮਤ £17.24

ਟੈਕਸ ਸ਼ਾਮਲ ਹੈ. ਸ਼ਿਪਿੰਗ ਚੈੱਕਆਉਟ 'ਤੇ ਗਿਣਿਆ.

Hind Pak Bordernama Novel Punjabi Nirmal Nimma Langah Panjabi Literature Book

Punjabi Literature Book (Language is Indian Punjabi Gurmukhi)

Pages 300. Paperback

Author: Nirmal Nimma Langah

Book Ref: MA

ਹਿੰਦ-ਪਾਕਿ ਬਾਰਡਰਨਾਮਾ

ਨਿਰਮਲ ਨਿੰਮਾ-ਲੰਗਾਹ ਦੀ ਭਾਸ਼ਾ ਅਤੇ ਵਾਕ ਬਣਤਰ ਵਿਲੱਖਣ ਹੈ। ਸਾਰੇ ਨਾਵਲ ਵਿੱਚ ਘਟਨਾਵਾਂ ਹਕੀਕਤ ਨਾਲ ਖਹਿ ਕੇ ਲੰਘਦੀਆਂ ਹਨ। ਹਿੰਦ-ਪਾਕ ਬਾਰਡਨਾਮਾ ਦਾ ਜੋੜਨਾਮਾ ਕਰਦਿਆਂ ਨਿਰਮਲ ਨਿੰਮਾ ਦੀ ਜ਼ਿੰਦਗੀ ਦੇ ਬੜੇ ਦਿਲ ਹਿਲਾ ਦੇਣ ਵਾਲੇ ਪੱਖ ਸਾਹਮਣੇ ਆਏ। ਉਸ ਨੇ ਆਪਣੀ ਪਾਕਿਸਤਾਨੀ ਮਾਸ਼ੂਕਾ ਨਸੀਮਾ ਬੇਗ਼ਮ (ਸੀਮਾ) ਨੂੰ, ਪੰਜਾਬੀਆਂ ਦੇ ਸਿਰ ਧੱਕੇ ਨਾਲ ਮੜ੍ਹਿਆ ਬਾਰਡਰ, ਧੱਕੇ ਨਾਲ ਕਰਾਸ ਕਰਵਾ ਕੇ ਦਿੱਲੀ, ਅੰਮ੍ਰਿਤਸਰ ਆਦਿ ਸ਼ਹਿਰਾਂ ਦੀ ਸੈਰ ਕਰਵਾਈ । ਬਲੈਕਰਾਂ ਦੇ ਬਾਰਡਰ 'ਤੇ ਹੁੰਦੇ ਖ਼ੌਫਨਾਕ ਮੁਕਾਬਲਿਆਂ ਵਿੱਚੋ ਵੀ ਗੁਜ਼ਰਿਆ।

We have Punjabi Literature books of several Popular writes in stock, please message more information.

We have many other Punjabi books (Punjabi Alphabets, Punjabi Mini Stories, Punjabi word Sounds, Punjabi Pronunciation, Grand mother's Punjabi Stories with Morals etc.) listed in our shop to learn Punjabi and will personally recommend you all.

P.S. Colour of item may slightly vary due to camera flash and light conditions. Please note cover of paper may vary as publishers keep on changing front of books each time they publish new edition.

Please buy with confidence.