ੴ ਸਤਿਗੁਰ ਪ੍ਰਸਾਦੀ॥



Daily Gurbani Reflections

Happy New Year everyone! Have a Blessed and Prosperous New Year!

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

Happy New Year everyone! Have a Blessed and Prosperous New Year! #HappyNewYear #happynewyear2026 #newyear #celebrations #happymoments #NewYearResolution2026 #newyearresolution

ਹੋਰ ਪੜ੍ਹੋ →


1st January 2026 - 18 Poh - Hukamnama - Happy New Year

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਲਖ ਖੁਸੀਆ ਪਾਤਿਸਾਹੀਆ ਜੇ    ਸਤਿਗੁਰੁ ਨਦਰਿ ਕਰੇਇ ॥     लख खुसीआ पातिसाहीआ जे    सतिगुरु नदरि करेइ ॥     Lakẖ kẖusīā pāṯisāhīā    je saṯgur naḏar karei.   Hundreds of thousands    of princely pleasures are    enjoyed, if the True    Guru bestows His Glance   of Grace.     ਜੇਕਰ ਸੱਚੇ ਗੁਰੂ ਜੀ ਆਪਣੀ    ਦਇਆ-ਦ੍ਰਿਸ਼ਟੀ ਧਾਰਨ ਤਾਂ ਮਨੁੱਖ    ਲੱਖਾਂ ਬਾਦਸ਼ਾਹੀਆਂ ਦੇ ਅਨੰਦ    ਮਾਣਦਾ ਹੈ।       SGGS Ang 44              #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #newmonth #desi #bookschor     

ਹੋਰ ਪੜ੍ਹੋ →


31 December - Wednesday - 17 Poh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥   ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥   बहुत जनम बिछुरे थे माधउ इहु जनमु तुम्हारे लेखे ॥   कहि रविदास आस लगि जीवउ चिर भइओ दरसनु देखे ॥   Bahuṯ janam bicẖẖure the māḏẖao ih janam ṯumĥāre lekẖe.   Kahi Raviḏās ās lag jīvao cẖir bẖaio ḏarsan ḏekẖe.   For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan.   ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ  ...

ਹੋਰ ਪੜ੍ਹੋ →


30 December - Tuesday - 16 Poh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥   संता के कारजि आपि खलोइआ हरि कमु करावणि आइआ राम ॥   Sanṯā ke kāraj āp kẖaloiā har kamm karāvaṇ āiā rām.   The Lord Himself has stood up to resolve the affairs of the Saints; He has come to complete their tasks.   ਸੁਅਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ।      SGGS Ang 783           #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #newmonth #desi #bookschor        

ਹੋਰ ਪੜ੍ਹੋ →


29 December - 15 Poh - Monday - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਸਤਿਗੁਰ ਬਾਝਹੁ ਵੈਦੁ ਨ ਕੋਈ ॥ ਆਪੇ ਆਪਿ ਨਿਰੰਜਨੁ ਸੋਈ ॥ ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥   सतिगुर बाझहु वैदु न कोई ॥   आपे आपि निरंजनु सोई ॥   सतिगुर मिलिऐ मरै मंदा होवै गिआन बीचारी जीउ ॥   Saṯgur bājẖahu vaiḏ na koī. Āpe āp niranjan soī. Saṯgur miliai marai manḏā hovai giān bīcẖārī jīo.   Other than the True Guru, there is no physician. He Himself is the Immaculate Lord. Meeting with the True Guru, evil is conquered, and spiritual wisdom is contemplated.   ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਹਕੀਮ ਨਹੀਂ।ਉਹ ਆਪ ਹੀ ਪਵਿੱਤ੍ਰ ਪ੍ਰਭੂ    ਹਨ। ਸੱਚੇ ਗੁਰਾਂ ਨਾਲ ਮਿਲ ਕੇ ਪ੍ਰਾਣੀ ਦੇ ਪਾਪ ਮਿਟ ਜਾਂਦੇ ਹਨ ਅਤੇ...

ਹੋਰ ਪੜ੍ਹੋ →