ੴ ਸਤਿਗੁਰ ਪ੍ਰਸਾਦੀ॥



Daily Gurbani Reflections

30 September - Friday - 14 Assu - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ जेते दाणे अंन के जीआ बाझु न कोइ ॥ पहिला पाणी जीउ है जितु हरिआ सभु कोइ ॥ Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe. As many as are the grains of corn, none is without life. First, there is life in the water, by which everything else is made green. ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ।                                                                                            SGGS Ang  472 #assu #aasu #assan #Hukamnama #hukamnamasahib #hukamnamatoday #hukamnamasahibji...

ਹੋਰ ਪੜ੍ਹੋ →


29 September - Thursday - 13 Assu- Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਸਦਾ ਰੰਗਿ ਰਾਤੇ ਤੇਰੈ ਚਾਏ ॥ ਹਰਿ ਜੀਉ ਆਪਿ ਵਸੈ ਮਨਿ ਆਏ ॥ सदा रंगि राते तेरै चाए ॥हरि जीउ आपि वसै मनि आए ॥ Saḏā rang rāṯe ṯerai cẖāe. Har jīo āp vasai man āe. They are always imbued with Your Joyful Love; O Dear Lord, You Yourself come to dwell in their minds. ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ, ਹੇ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ। SGGS Ang 798 #assu #aasu #assan #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore...

ਹੋਰ ਪੜ੍ਹੋ →


28 September - Wednesday - 12 Assu - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ संता के कारजि आपि खलोइआ हरि कमु करावणि आइआ राम ॥ Sanṯā ke kāraj āp kẖaloiā har kamm karāvaṇ āiā rām. The Lord Himself has stood up to resolve the affairs of the Saints; He has come to complete their tasks. ਸੁਅਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ। SGGS Ang 783 #assu #aasu #assan #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad...

ਹੋਰ ਪੜ੍ਹੋ →


27 September - Tuesday - 11 Assu - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ मन मेरे गुर सबदी हरि पाइआ जाइ ॥बिनु सबदै जगु भुलदा फिरदा दरगह मिलै सजाइ ॥Man mere gur sabḏī har pāiā jāe. Bin sabḏai jag bẖulḏā firḏā ḏargėh milai sajāe.O my mind, through the Word of the Guru's Shabad, the Lord is found. Without the Shabad, the world wanders around, and receives its punishment in the Court of the Lord. ਹੇ ਮੇਰੀ ਜਿੰਦੜੀਏ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਦੁਨੀਆ ਕੁਰਾਹੇ ਪਈ ਹੋਈ ਹੈ...

ਹੋਰ ਪੜ੍ਹੋ →


26 September - Monday - 10 Assu - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥ असथिर रहहु डोलहु मत कबहू गुर कै बचनि अधारि ॥जै जै कारु सगल भू मंडल मुख ऊजल दरबार ॥ Asthir rahhu dolahu maṯ kabhū gur kai bacẖan aḏẖār. Jai jai kār sagal bẖū mandal mukẖ ūjal ḏarbār. Remain firm and steady, and do not ever waver; take the Guru's Word as your Support. You shall be applauded and congratulated all over the world, and your face shall be radiant in the Court of the Lord. ਦ੍ਰਿੜ, ਰਹੁ, ਤੂੰ ਕਦਾਚਿਤ ਡਿਕੋਡੋਲੇ...

ਹੋਰ ਪੜ੍ਹੋ →