Daily Gurbani Reflections
07 January - Saturday - 23 Poh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥ Jin ṯum bẖeje ṯinėh bulāe sukẖ sahj seṯī gẖar āo. Anaḏ mangal gun gāo sahj ḏẖun nihcẖal rāj kamāo. The One who sent you, has now recalled you; return to your home now in peace and pleasure. In bliss and ecstasy, sing His Glorious Praises; by this celestial tune, you shall acquire your everlasting kingdom. ਜਿਸ ਨੇ ਤੈਨੂੰ ਬਾਹਰ ਘੱਲਿਆ ਸੀ, ਉਸੇ ਨੇ ਹੀ ਤੈਨੂੰ ਵਾਪਸ ਸੱਦ ਲਿਆ ਹੈ, ਇਸ ਲਈ ਆਰਾਮ ਤੇ...
22 January - Sunday - 9 Maagh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥ Mere sāhib ṯūʼn mai māṇ nimāṇī. Arḏās karī parabẖ apne āgai suṇ suṇ jīvā ṯerī baṇī. O my Lord and Master, You are the honour of the dishonoured such as me. I offer my prayer to You, God; listening, listening to the Word of Your Bani, I live. ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ...
21 January - Saturday - 8 Maagh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ कउड़ा बोलि न जानै पूरन भगवानै अउगणु को न चितारे ॥ Kauṛā bol na jānai pūran bẖagvānai augaṇ ko na cẖiṯāre. He does not know any bitter words; the Perfect Lord God does not even consider my faults and demerits. ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ SGGS Ang 784 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #maaghi #magi
20 January - Friday - 7 Maagh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ जेहा बीजै सो लुणै करमा संदड़ा खेतु ॥ Jehā bījai so luṇai karmā sanḏṛā kẖeṯ. As she has planted, so does she harvest; such is the field of karma. ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਅਮਲਾ ਦੀ ਪੈਲੀ ਐਹੋ ਜੇਹੀ ਹੈ । SGGS Ang 134 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #maaghi #magi
19 January - Thursday - 6 Maagh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥ नानक कारणु करते वसि है गुरमुखि बूझै कोइ ॥ Nānak kāraṇ karṯe vas hai gurmukẖ būjẖai koe. O Nanak, creativity is under the control of the Creator; how rare are those who, as Gurmukh, realize this! ਨਾਨਕ, ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ। SGGS Ang 90 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #maaghi #magi