Daily Gurbani Reflections
18 June - Sunday - 4 Haard - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥ फरीदा मै जानिआ दुखु मुझ कू दुखु सबाइऐ जगि ॥ ऊचे चड़ि कै देखिआ तां घरि घरि एहा अगि ॥ Farīḏā mai jāniā ḏukẖ mujẖ kū ḏukẖ sabāiai jag. Ūcẖe cẖaṛ kai ḏekẖiā ṯāʼn gẖar gẖar ehā ag. Fareed, I thought that I was in trouble; the whole world is in trouble! When I climbed the hill and looked around, I saw this fire in each and every home. ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ,...
17th June - Saturday - 03 Haard - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ ॥ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥ करि किरपा प्रभ आपणी सचे सिरजणहार ॥ कीता लोड़हि सो करहि नानक सद बलिहार ॥ Kar kirpā parabẖ āpṇī sacẖe sirjaṇhār. Kīṯā loṛėh so karahi Nānak saḏ balihār. O my True Creator Lord God, please shower Your Mercy on me. He does whatever He pleases; Nanak is forever a sacrifice to Him. ਹੇ ਮੇਰੇ ਸੱਚੇ ਕਰਤਾਰ ਸੁਆਮੀ! ਤੂੰ ਮੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰ। ਨਾਨਕ ਸਦੀਵ ਹੀ ਸੁਆਮੀ ਉਤੋਂ ਸਦਕੇ ਜਾਂਦਾ ਹੈ ਜੋ ਉਹੀ ਕੁਛ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ। SGGS Ang...
16 June - Friday - 2 Haardh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ लख खुसीआ पातिसाहीआ जे सतिगुरु नदरि करेइ ॥ Lakẖ kẖusīā pāṯisāhīā je saṯgur naḏar karei. Hundreds of thousands of princely pleasures are enjoyed, if the True Guru bestows His Glance of Grace. ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮਨੁੱਖ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹੈ। SGGS Ang 44 #haard #hardh #sangraand #warm #hot #hotmonth #Sangrand #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #june #july #roast #cooking #oven #hard #desimonth #gurbanivaak #vaak
15 June - Thursday - 1 Haardh - Sangrand - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ आसाड़ु तपंदा तिसु लगै हरि नाहु न जिंना पासि ॥ जगजीवन पुरखु तिआगि कै माणस संदी आस ॥ Āsāṛ ṯapanḏā ṯis lagai har nāhu na jinna pās. Jagjīvan purakẖ ṯiāg kai māṇas sanḏī ās. The month of Aasaarh seems burning hot, to those who are not close to their Husband Lord. They have forsaken God the Primal Being, the Life of the World, and they have come to rely upon mere mortals. ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ...
14 June - Wednesday - 31 Jeth - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ आपे कंडा तोलु तराजी आपे तोलणहारा ॥ आपे देखै आपे बूझै आपे है वणजारा ॥ Āpe kandā ṯol ṯarājī āpe ṯolaṇhārā. Āpe ḏekẖai āpe būjẖai āpe hai vaṇjārā. You Yourself are the balance, the weights and the scale; You Yourself are the weigher. You Yourself see, and You Yourself understand; You Yourself are the trader. ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ...