ੴ ਸਤਿਗੁਰ ਪ੍ਰਸਾਦੀ॥



Daily Gurbani Reflections — Gurbani

08 February - Tuesday - 26 Maagh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ Mere sāhā mai har ḏarsan sukẖ hoe. Hamrī beḏan ṯū jānṯā sāhā avar kiā jānai koe. O my King, beholding the Blessed Vision of the Lord's Darshan, I am at peace. You alone know my inner pain, O King; what can anyone else know? ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ। ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? SGGS pp 670 , Guru Ram Das Ji

ਹੋਰ ਪੜ੍ਹੋ →


07 February - Monday - 25 Maagh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਤਨੁ ਮਨੁ ਸੀਤਲੁ ਸਾਚੁ ਪਰੀਖ ॥ तनु मनु सीतलु साचु परीख ॥ Ŧan man sīṯal sācẖ parīkẖ. The body and mind are cooled and soothed, by the touchstone of Truth. ਸੱਚੇ ਨਾਮ ਦੀ ਅਸਲੀ ਕਦਰ ਜਾਨਣ ਦੁਆਰਾ ਦੇਹਿ ਤੇ ਦਿਲ ਠੰਢੇ ਹੋ ਜਾਂਦੇ ਹਨ। SGGS pp 152, Guru Nanak Dev Ji

ਹੋਰ ਪੜ੍ਹੋ →


05 February - Saturday - 23 Maagh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਭਭਾ ਭੇਦਹਿ ਭੇਦ ਮਿਲਾਵਾ ॥  ਅਬ ਭਉ ਭਾਨਿ ਭਰੋਸਉ ਆਵਾ ॥ ਜੋ ਬਾਹਰਿ ਸੋ ਭੀਤਰਿ ਜਾਨਿਆ ॥ ਭਇਆ ਭੇਦੁ ਭੂਪਤਿ ਪਹਿਚਾਨਿਆ ॥ भभा भेदहि भेद मिलावा ॥ अब भउ भानि भरोसउ आवा ॥ जो बाहरि सो भीतरि जानिआ ॥भइआ भेदु भूपति पहिचानिआ ॥ Bẖabẖā bẖeḏėh bẖeḏ milāvā. Ab bẖao bẖān bẖarosao āvā. Jo bāhar so bẖīṯar jāniā. Bẖaiā bẖeḏ bẖūpaṯ pėhcẖāniā. BHABHA: When doubt is pierced, union is achieved. I have shattered my fear, and now I have come to have faith. I thought that He was outside of me, but now I know that He is within me. When I came to understand this mystery, then I recognized the Lord. ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ...

ਹੋਰ ਪੜ੍ਹੋ →


02 February - Wednesday - 20 Maagh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ ढंढोलिमु ढूढिमु डिठु मै नानक जगु धूए का धवलहरु ॥ Dẖandẖolim dẖūdẖim diṯẖ mai Nānak jag ḏẖūe kā ḏẖavalhar. After seeking and searching for such a long time, O Nanak, I have seen that the world is just a mansion of smoke. ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ। SGGS pp 138, Guru Nanak Dev Ji

ਹੋਰ ਪੜ੍ਹੋ →


01 February - Tuesday - 19 Maagh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥ जन नानक नामु धिआइ तू जपि हरि हरि नामि सुखु होइआ ॥ Jan Nānak nām ḏẖiāe ṯū jap har har nām sukẖ hoiā. O servant Nanak, meditate on the Naam, the Name of the Lord; chanting the Name of the Lord, Har, Har, peace is obtained. ਹੇ ਗੋਲੇ ਨਾਨਕ! ਤੂੰ ਨਾਮ ਦਾ ਆਰਾਧਨ ਕਰ। ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ। SGGS pp 309, Guru Ram Das Ji

ਹੋਰ ਪੜ੍ਹੋ →