ੴ ਸਤਿਗੁਰ ਪ੍ਰਸਾਦੀ॥



22 February - 11 Faggan - Sunday - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥

 

बिखिअन सिउ काहे रचिओ निमख न होहि उदासु ॥

कहु नानक भजु हरि मना परै न जम की फास ॥

 

Bikhian sio kaahé rachio nimakh na hohi uḋaas.

Kaho Naanak bhaj har manaa paræ na jam kee faas.

 

Why are you engrossed in sin and corruption? You are not detached, even for a moment! Says Nanak, meditate, vibrate upon the Lord, and you shall not be caught in the noose of death.

 

ਤੂੰ ਪ੍ਰਾਣ-ਨਾਸ਼ਕ ਪਾਪਾਂ ਅੰਦਰ ਕਿਉਂ ਖਚਤ ਹੋਇਆ ਹੋਇਆ

 

 ਹੈ ਅਤੇ ਇਕ ਮੁਹਤ ਭਰ ਲਈ ਭੀ ਤੂੰ ਉਪਰਾਮ ਨਹੀਂ ਹੁੰਦਾ।

 

 ਗੁਰੂ ਜੀ ਆਖਦੇ ਹਨ, ਤੂੰ ਆਪਣੇ ਹਰੀ ਦਾ ਭਜਨ ਕਰ, ਹੇ

 

 ਬੰਦੇ! ਤਾਂ ਜੋ ਮੌਤ ਦੀ ਫਾਹੀ ਤੈਨੂੰ ਨਾਂ ਪਵੇ।

 

            SGGS Ang 1426  

#faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #bookschor

0 ਟਿੱਪਣੀ

ਇੱਕ ਟਿੱਪਣੀ ਛੱਡੋ