News
20 September - Saturday - 5 Assu - Hukamnama
Publié par Raman Sangha le
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ Har jīo nimāṇiā ṯū māṇ. Nicẖījiā cẖīj kare merā govinḏ ṯerī kuḏraṯ kao kurbāṇ. O Dear Lord, You are the honour of the dishonoured. You make the unworthy ones worthy, O my Lord of the Universe; I am a sacrifice to Your almighty creative power. ਹੇ ਵਾਹਿਗੁਰੂ! ਤੂੰ ਨਿਪੱਤਿਆਂ ਦੀ ਪੱਤ ਹੈ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਨਿਕੰਮਿਆਂ ਨੂੰ ਗੁਣਵਾਨ ਬਣਾ ਦਿੰਦਾ ਹੈ। ਮੈਂ ਤੇਰੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। SGGS Ang 624 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday...
19 September - Friday - 4 Assu - Hukamnama
Publié par Raman Sangha le
ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥ तेरा कीआ मीठा लागै ॥ हरि नामु पदारथु नानकु मांगै ॥ Ŧerā kīā mīṯẖā lāgai. Har nām paḏārath Nānak māʼngai. Your actions seem so sweet to me. Nanak begs for the treasure of the Naam, the Name of the Lord. ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ। ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ। SGGS Ang 394 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #bookschor #onlinesikhstore #onlinekarstore #onlinesikhshop #blessingsonus #smartfashionsuk
18 September - Thursday - 3 Assu - Hukamnama
Publié par Raman Sangha le
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥ रोसु न काहू संग करहु आपन आपु बीचारि ॥ होइ निमाना जगि रहहु नानक नदरी पारि ॥ Ros na kāhū sang karahu āpan āp bīcẖār. Hoe nimānā jag rahhu Nānak naḏrī pār. Do not be angry with anyone else; look within your own self instead. Be humble in this world, O Nanak, and by His Grace you shall be carried across. ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ। ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ। SGGS Ang 259 #Assu #Assard #asu #Assoo #Sangrand #sangrandh #sangrandhukamnama #Hukamnama...
17 September - Wednesday - 2 Assu - Hukamnama
Publié par Raman Sangha le
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥ तेरे कवन कवन गुण कहि कहि गावा तू साहिब गुणी निधाना ॥ तुमरी महिमा बरनि न साकउ तूं ठाकुर ऊच भगवाना ॥ Ŧere kavan kavan guṇ kahi kahi gāvā ṯū sāhib guṇī niḏẖānā. Ŧumrī mahimā baran na sākao ṯūʼn ṯẖākur ūcẖ bẖagvānā. Which, which of Your Glorious Virtues should I sing and recount, Lord? You are my Lord and Master, the treasure of excellence. I cannot express Your Glorious Praises. You are my Lord and Master, lofty and benevolent. ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਮੈਂ ਆਖਾਂ, ਬੋਲਾਂ ਤੇ ਗਾਇਨ ਕਰਾਂ? ਤੂੰ ਹੇ ਵਾਹਿਗੁਰੂ! ਵਡਿਆਈਆਂ ਦਾ ਖਜ਼ਾਨਾ ਹੈਂ। ਤੇਰੀ ਉਸਤਤੀ...
16 September - 1 Assu - Sangrand - Tuesday - Hukamnama
Publié par Raman Sangha le
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ असुनि प्रेम उमाहड़ा किउ मिलीऐ हरि जाइ ॥ मनि तनि पिआस दरसन घणी कोई आणि मिलावै माइ ॥ Asun parem umāhṛā kio milīai har jāe. Man ṯan piās ḏarsan gẖaṇī koī āṇ milāvai māe. In the month of Assu, my love for the Lord overwhelms me. How can I go and meet the Lord? My mind and body are so thirsty for the Blessed Vision of His Darshan. Won't someone please come and lead me to him, O my mother. ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ...