News

27 July - Sunday - 12 Saavan - Hukamnama

Publié par Raman Sangha le

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ अवलि अलह नूरु उपाइआ कुदरति के सभ बंदे ॥ एक नूर ते सभु जगु उपजिआ कउन भले को मंदे ॥ Aval alah nūr upāiā kuḏraṯ ke sabẖ banḏe. Ėk nūr ṯe sabẖ jag upjiā kaun bẖale ko manḏe. First, Allah created the Light; then, by His Creative Power, He made all mortal beings. From the One Light, the entire universe welled up. So who is good, and who is bad? ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ। ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ...

Plus →


26 July - 11 Saavan - Saturday - Hukamnama

Publié par Raman Sangha le

ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥ Sabẖnā kī ṯū ās hai mere piāre sabẖ ṯujẖėh ḏẖiāvahi mere sāh. Jio bẖāvai ṯio rakẖ ṯū mere piāre sacẖ Nānak ke pāṯisāh. You are the hope of all, O my Beloved; all meditate on You, O my King. As it pleases You, protect and preserve me, O my Beloved; You are the True King of Nanak. ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ ਤੈਨੂੰ ਯਾਦ ਕਰਦਾ ਹੈ,...

Plus →


25 July - Friday - 10 Saavan - Hukamnama

Publié par Raman Sangha le

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥ ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥ बुरा भला कहु किस नो कहीऐ सगले जीअ तुम्हारे ॥ तेरी टेक तेरा आधारा हाथ देइ तूं राखहि ॥Burā bẖalā kaho kis no kahīai sagle jīa ṯumĥāre. Ŧerī tek ṯerā āḏẖārā hāth ḏee ṯūʼn rākẖahi. Tell me, who should I call good or bad, since all beings are Yours? You are my Shelter, You are my Support; giving me Your hand, You protect me. ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ। SGGS Ang 383 #Saavan #Savan...

Plus →


24 July - Thursday - 9 Saavan - Hukamnama

Publié par Raman Sangha le

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥ फूटो आंडा भरम का मनहि भइओ परगासु ॥काटी बेरी पगह ते गुरि कीनी बंदि खलासु ॥ Fūto āʼndā bẖaram kā manėh bẖaio pargās. Kātī berī pagah ṯe gur kīnī banḏ kẖalās. The egg of doubt has burst; my mind has been enlightened. The Guru has shattered the shackles on my feet, and has set me free. ਵਹਿਮ ਦਾ ਆਂਡਾ ਫੁੱਟ ਗਿਆ ਹੈ ਅਤੇ ਮੇਰਾ ਮਨ ਰੋਸ਼ਨ ਹੋ ਗਿਆ ਹੈ। ਗੁਰੂ ਜੀ ਨੇ ਮੇਰੇ ਪੈਰਾਂ ਦੀਆਂ ਬੇਆਂ ਵੱਢ ਸੁੱਟੀਆਂ ਹਨ ਅਤੇ ਮੈਂ ਕੈਦੀ ਨੂੰ ਰਿਹਾ ਕਰ ਦਿੱਤਾ ਹੈ। SGGS Ang 1002 #Saavan #Savan #monsoon #rain #rainyseason #Sangrand #sangrandh #sangrandhukamnama #Hukamnama...

Plus →


23 July - Wednesday - 8 Saavan - Hukamnama

Publié par Raman Sangha le

ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕਿਨਹੀ ਕੀਆ ਪੂਜਾ ਬਿਸਥਾਰਾ ॥ ਕਿਨਹੀ ਨਿਵਲ ਭੁਇਅੰਗਮ ਸਾਧੇ ॥ ਮੋਹਿ ਦੀਨ ਹਰਿ ਹਰਿ ਆਰਾਧੇ ॥ किनही कीआ परविरति पसारा ॥ किनही कीआ पूजा बिसथारा ॥ किनही निवल भुइअंगम साधे ॥मोहि दीन हरि हरि आराधे ॥ Kinhī kīā parviraṯ pasārā. Kinhī kīā pūjā bisthārā. Kinhī nival bẖuiangam sāḏẖe. Mohi ḏīn har har ārāḏẖe. Some make a big show of their worldly influence. Some make a big show of devotional worship. Some practice inner cleansing techniques, and control the breath through Kundalini Yoga. I am meek; I worship and adore the Lord, Har, Har. ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।ਕੋਈ ਜਣਾ ਆਪਣਾ ਅੰਤਰੀਵ ਧੋਣ ਅਤੇ ਸਰਪ ਵਾਂਗੂੰ ਕੁੰਡਲੀ-ਦਾਰ ਰਾਹ ਥਾਣੀ...

Plus →