News
06 February - 24 Maagh - Friday - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ अम्रित वेला सचु नाउ वडिआई वीचारु ॥ करमी आवै कपड़ा नदरी मोखु दुआरु ॥ नानक एवै जाणीऐ सभु आपे सचिआरु ॥ Amriṯ velā sacẖ nāo vadiāī vīcẖār. Karmī āvai kapṛā naḏrī mokẖ ḏuār. Nānak evai jāṇīai sabẖ āpe sacẖiār. In the Amrit Vaylaa, the ambrosial hours before dawn, chant the True Name, and contemplate His Glorious Greatness. By the karma of past actions, the robe of this physical body is obtained. By His Grace, the Gate of Liberation is found. O Nanak, know this well: the True One Himself is All. ਸੁਬ੍ਹਾ ਸਵੇਰੇ...
5 February - 23 Maagh - Thursday - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ जेते दाणे अंन के जीआ बाझु न कोइ ॥पहिला पाणी जीउ है जितु हरिआ सभु कोइ ॥ Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe. As many as are the grains of corn, none is without life. First, there is life in the water, by which everything else is made green. ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। SGGS Ang 472 #maag #winter #magh #mag #maagh...
4 February - Wednesday - 22 Magh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥ Mere sāhib ṯūʼn mai māṇ nimāṇī. Arḏās karī parabẖ apne āgai suṇ suṇ jīvā ṯerī baṇī. O my Lord and Master, You are the honour of the dishonoured such as me. I offer my prayer to You, God; listening, listening to the Word of Your Bani, I live. ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ...
3 February - Tuesday - 21 Magh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਹਰਿ ਜੀਉ ਤੂ ਮੇਰਾ ਇਕੁ ਸੋਈ ॥ ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥ हरि जीउ तू मेरा इकु सोई ॥ तुधु जपी तुधै सालाही गति मति तुझ ते होई ॥ Har jīo ṯū merā ik soī. Ŧuḏẖ japī ṯuḏẖai sālāhī gaṯ maṯ ṯujẖ ṯe hoī. O Dear Lord, You are my One and Only. I meditate on You and praise You; salvation and wisdom come from You. ਮੇਰੇ ਮਹਾਰਾਜ ਵਾਹਿਗੁਰੂ ਕੇਵਲ ਤੂੰ ਹੀ ਮੇਰਾ ਸ੍ਰੇਸ਼ਟ ਸੁਆਮੀ ਹੈ। ਤੈਨੂੰ ਹੀ ਮੈਂ ਸਿਮਰਦਾ ਹਾਂ, ਤੇਰਾ ਹੀ ਮੈਂ ਜੱਸ ਕਰਦਾ ਹਾਂ ਅਤੇ ਤੇਰੇ ਪਾਸੋਂ ਹੀ ਮੈਂ ਮੁਕਤੀ ਤੇ ਸਿਖਮਤ ਪਰਾਪਤ ਕਰਦਾ ਹਾਂ। SGGS Ang...
2 February - Monday - 20 Magh - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਡਾਲੀ ਲਾਗੈ ਨਿਹਫਲੁ ਜਾਇ ॥ ਅੰਧੀ ਕੰਮੀ ਅੰਧ ਸਜਾਇ ॥ ਮਨਮੁਖੁ ਅੰਧਾ ਠਉਰ ਨ ਪਾਇ ॥ ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥ डाली लागै निहफलु जाइ ॥ अंधीं कमी अंध सजाइ ॥ मनमुखु अंधा ठउर न पाइ ॥ बिसटा का कीड़ा बिसटा माहि पचाइ ॥ Dālī lāgai nihfal jāe. Aʼnḏẖīʼn kammī anḏẖ sajāe. Manmukẖ anḏẖā ṯẖaur na pāe. Bistā kā kīṛā bistā māhi pacẖāe. One who is attached to the branch, does not receive the fruits. For blind actions, blind punishment is received. The blind, self-willed manmukh finds no place of rest. He is a maggot in manure, and in manure he shall rot away. ਜੋ ਟਹਿਣੀ ਨਾਲ ਜੁੜਦਾ ਹੈ, ਉਹ ਨਿਸਫਲ ਜਾਂਦਾ ਹੈ। ...