News — #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurba
11 February - Wednesday - 29 Maagh - Hukamnama
Geposted von Raman Sangha am
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥ ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥ सुख मै बहु संगी भए दुख मै संगि न कोइ ॥ कहु नानक हरि भजु मना अंति सहाई होइ ॥ Sukẖ mai baho sangī bẖae ḏukẖ mai sang na koe. Kaho Nānak har bẖaj manā anṯ sahāī hoe. In good times, there are many companions around, but in bad times, there is no one at all. Says Nanak, vibrate, and meditate on the Lord; He shall be your only Help and Support in the end. ਲਹਿਰ ਬਹਿਰ ਅੰਦਰ ਆਦਮੀ ਦੇ ਬਹੁਤੇ ਬੇਲੀ ਹੁੰਦੇ ਹਨ, ਪ੍ਰੰਤੂ ਬਿਪਤਾ ਅੰਦਰ ਉਸ ਦਾ ਕੋਈ ਬੇਲੀ ਨਹੀਂ ਬਣਦਾ।...
10 February - 18 Maagh - Tuesday - Hukamnama
Geposted von Raman Sangha am
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥ मेरा पिआरा प्रीतमु सतिगुरु रखवाला ॥ हम बारिक दीन करहु प्रतिपाला ॥ मेरा मात पिता गुरु सतिगुरु पूरा गुर जल मिलि कमलु विगसै जीउ ॥ Merā piārā parīṯam saṯgur rakẖvālā. Ham bārik ḏīn karahu parṯipālā. Merā māṯ piṯā gur saṯgur pūrā gur jal mil kamal vigsai jīo. My Darling Beloved True Guru is my Protector. I am a helpless child-please cherish me. The Guru, the Perfect True Guru, is my Mother and Father. Obtaining the Water of the Guru, the lotus of my heart blossoms forth. ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ...
9 February - 27 Maagh - Monday - Hukamnama
Geposted von Raman Sangha am
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥ चंगै चंगा करि मंने मंदै मंदा होइ ॥ आसकु एहु न आखीऐ जि लेखै वरतै सोइ ॥ Changae changa kar manné manḋae manḋaa hoé. Aasak éhu na aakheeae jė lékhae varṫae soé. But one who feels good only when good is done for him, and feels bad when things go badly - do not call him a lover. He trades only for his own account. ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਨੂੰ ਉਸ ਦਾ ਸਾਈਂ ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ ਹੈ, ਉਸ ਨੂੰ ਤੂੰ ਪ੍ਰੇਮੀ...
8 February - Sunday - 26 Maagh - Hukamnama
Geposted von Raman Sangha am
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥ जो जीइ होइ सु उगवै मुह का कहिआ वाउ ॥ बीजे बिखु मंगै अमृतु वेखहु एहु निआउ ॥ Jo jeeé hoé so ugvae muh kaa kahiaa vaao. Beejé bikh mangae amriṫ vékhhu éhu niaao. Whatever is in the mind, comes forth; spoken words by themselves are just wind. He sows seeds of poison, and demands Ambrosial Nectar. Behold - what justice is this? ਜਿਹੜਾ ਕੁਛ ਚਿੱਤ ਵਿੱਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਕੇਵਲ ਮੂੰਹ-ਜ਼ਬਾਨੀ ਦੀਆਂ ਗੱਲਾਂ ਵਿਅਰਥ ਹਨ। ਪ੍ਰਾਣੀ ਜ਼ਹਿਰ ਬੀਜਦਾ ਹੈ ਅਤੇ ਅੰਮ੍ਰਿਤ ਲੋੜਦਾ ਹੈ। ਦੇਖੋ। ਇਹ...
07 February - Saturday - 25 Maagh - Hukamnama
Geposted von Raman Sangha am
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ हरि एकु निरंजनु गाईऐ सभ अंतरि सोई ॥करण कारण समरथ प्रभु जो करे सु होई ॥खिन महि थापि उथापदा तिसु बिनु नही कोई ॥ Har ek niranjan gāīai sabẖ anṯar soī. Karaṇ kāraṇ samrath parabẖ jo kare so hoī. Kẖin mėh thāp uthāpaḏā ṯis bin nahī koī. Sing the Praise of the One, the Immaculate Lord; He is contained within all. The Cause of causes, the Almighty Lord God; whatever He wills, comes to pass. In an instant, He establishes and disestablishes; without Him, there is no other. ਤੂੰ ਇਕ ਪਵਿੱਤ੍ਰ ਪ੍ਰਭੂ ਦਾ...