ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥
जो जीइ होइ सु उगवै मुह का कहिआ वाउ ॥
बीजे बिखु मंगै अमृतु वेखहु एहु निआउ ॥
Jo jeeé hoé so ugvae muh kaa kahiaa vaao.
Beejé bikh mangae amriṫ vékhhu éhu niaao.
Whatever is in the mind, comes forth; spoken words by themselves are just wind. He sows seeds of poison, and demands Ambrosial Nectar. Behold - what justice is this?
ਜਿਹੜਾ ਕੁਛ ਚਿੱਤ ਵਿੱਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਕੇਵਲ
ਮੂੰਹ-ਜ਼ਬਾਨੀ ਦੀਆਂ ਗੱਲਾਂ ਵਿਅਰਥ ਹਨ। ਪ੍ਰਾਣੀ ਜ਼ਹਿਰ
ਬੀਜਦਾ ਹੈ ਅਤੇ ਅੰਮ੍ਰਿਤ ਲੋੜਦਾ ਹੈ। ਦੇਖੋ। ਇਹ ਕਿਸ ਕਿਸਮ ਦਾ
ਇਨਸਾਫ ਹੈ।
SGGS Ang 474
#maag #winter #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #cold #bookschor