Daily Gurbani Reflections — Gurbani
01 March - Tuesday - 18 Faggan - Hukamnama
Geposted von Raman Sangha am
ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥ निआउ तिसै का है सद साचा विरले हुकमु मनाई ॥ Niāo ṯisai kā hai saḏ sācẖā virle hukam manāī. His justice is always True; how rare are those who accept His Command. ਉਸ ਦਾ ਇਨਸਾਫ ਸਦੀਵੀ ਸੱਚਾ ਹੈ । ਕਿਸੇ ਟਾਂਵੇਂ ਟੱਲੇ ਨੂੰ ਹੀ ਉਹ ਆਪਣੀ ਰਜ਼ਾ ਅੰਦਰ ਟੋਰਦਾ ਹੈ। SGGS pp 912, Guru Amar Das Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
28 February - Monday - 17 Faggan - Hukamnama
Geposted von Raman Sangha am
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥ हम कुचल कुचील अति अभिमानी मिलि सबदे मैलु उतारी ॥ Ham kucẖal kucẖīl aṯ abẖimānī mil sabḏe mail uṯārī. I am filthy and polluted, proud and egotistical; receiving the Word of the Shabad, my filth is taken away. ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ। SGGS pp 910, Guru Amar Das Ji
27 February - Sunday - 16 Faggan - Hukamnama
Geposted von Raman Sangha am
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥ इकि दाते इकि मंगते कीते आपे भगति कराई ॥ Ik ḏāṯe ik mangṯe kīṯe āpe bẖagaṯ karāī. Some are made givers, and some are made beggars; He Himself inspires us to devotional worship. ਕਈ ਉਸ ਨੇ ਦਾਨੀ ਬਣਾਏ ਹਨ ਅਤੇ ਕਈ ਭਿਖਾਰੀ। ਸਾਹਿਬ ਖੁਦ ਹੀ ਇਨਸਾਨ ਨੂੰ ਆਪਣੀ ਪ੍ਰੇਮਮਈ ਸੇਵਾ ਅੰਦਰ ਜੋੜਦਾ ਹੈ। SGGS pp 912, Guru Amar Das Ji
22 February - Tuesday - 11 Fagan - Hukamnama
Geposted von Raman Sangha am
ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥ बाबा माइआ रचना धोहु ॥अंधै नामु विसारिआ ना तिसु एह न ओहु ॥ Bābā māiā racẖnā ḏẖohu. Anḏẖai nām visārā nā ṯis eh na oh. O Baba, the splendor of Maya is deceptive. The blind man has forgotten the Name; he is in limbo, neither here nor there. ਹੇ ਪਿਤਾ! ਸੰਸਾਰੀ ਪਦਾਰਥਾਂ ਦੀ ਰੌਣਕ ਧੋਖਾ ਦੇਣ ਵਾਲੀ ਹੈ । (ਆਤਮਕ ਤੌਰ ਤੇ) ਅੰਨੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। SGGS pp 15, Guru Nanak Dev Ji
21 February - Monday - 10 Fagan - Hukamnama
Geposted von Raman Sangha am
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ सचु वखरु धनु रासि लै पाईऐ गुर परगासि ॥ Sacẖ vakẖar ḏẖan rās lai pāīai gur pargās. The True Merchandise, Wealth and Capital are obtained through the Radiant Light of the Guru. ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ। SGGS pp 22, Guru Nanak Dev Ji