Daily Gurbani Reflections — Gurbani
09 March - Wednesday - 16 Faggan - Hukamnama
Geposted von Raman Sangha am
ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥ सो गुरू सो सिखु है भाई जिसु जोती जोति मिलाइ ॥ So gurū so sikẖ hai bẖāī jis joṯī joṯ milāe. He alone is the Guru, and he alone is a Sikh, O Siblings of Destiny, whose light merges in the Light. ਕੇਵਲ ਉਹ ਹੀ ਗੁਰੂ ਤੇ ਕੇਵਲ ਉਹੀ ਮੁਰੀਦ ਹੈ, ਜਿਸ ਦੇ ਨੂਰ ਨੂੰ ਸੁਆਮੀ ਆਪਣੇ ਪਰਮ ਨੂਰ ਨਾਲ ਮਿਲਾ ਲੈਂਦਾ ਹੈ, ਹੇ ਭਰਾ! SGGS pp 602, Guru Amar Das Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
08 March - Tuesday - 25 Faggan - Hukamnama
Geposted von Raman Sangha am
ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥ खिन महि थापि उथापे कुदरति सभि करते के कारना ॥ Kẖin mėh thāp uthāpe kuḏraṯ sabẖ karṯe ke kārnā. In an instant, He establishes and disestablishes, by His Creative Power. All is the Creation of the Creator. ਇਕ ਮੁਹਤ ਵਿੱਚ ਉਹ ਰਚਨਾ ਨੂੰ ਅਸਥਾਪਨ ਕਰਦਾ ਹੈ ਅਤੇ ਉਖੇੜ ਦਿੰਦਾ ਹੈ। ਇਹ ਸਾਰੇ ਸਿਰਜਣਹਾਰ ਦੇ ਕੰਮ ਹਨ। SGGS pp 915, Guru Arjan Dev Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
05 March - Saturday - 22 Faggan - Hukamnama
Geposted von Raman Sangha am
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥ भउजलि डुबदिआ कढि लए हरि दाति करे दातारु ॥ Bẖaojal dubḏiā kadẖ lae har ḏāṯ kare ḏāṯār. The drowning person is lifted up and out of the terrifying world-ocean; the Great Giver gives the gift of the Lord's Name. ਦਾਤਾ ਗੁਰਦੇਵ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਬਖਸ਼ਦਾ ਹੈ ਅਤੇ ਡੁਬਦੇ ਹੋਏ ਬੰਦੇ ਨੂੰ ਭਿਆਨਕ ਸੰਸਾਰ-ਸਮੁੰਦਰ ਵਿੱਚ ਕੱਢ ਲੈਦਾ ਹੈ। SGGS pp 313, Guru Ram Das Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
04 March - Friday - 21 Faggan - Hukamnama
Geposted von Raman Sangha am
ਰਾਖਨਹਾਰੁ ਸਮ੍ਹਾਰਿ ਜਨਾ ॥ ਸਗਲੇ ਛੋਡਿ ਬੀਚਾਰ ਮਨਾ ॥ राखनहारु सम्हारि जना ॥ सगले छोडि बीचार मना ॥ Rākẖanhār samĥār janā. Sagle cẖẖod bīcẖār manā. Contemplate your Savior Lord. Give up all others thoughts, O mind. ਹੇ ਬੰਦੇ! ਤੂੰ ਆਪਣੀ ਰੱਖਿਆ ਕਰਨ ਵਾਲੇ ਸੁਆਮੀ ਦਾ ਸਿਮਰਨ ਕਰ ਅਤੇ ਹੋਰ ਸਾਰੇ ਖਿਆਲਾਂ ਨੂੰ ਤਿਆਗ ਦੇਹ। SGGS pp 913, Guru Arjan Dev Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
02 March - Wednesday - 19 Faggan - Hukamnama
Geposted von Raman Sangha am
ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥ सतिगुरु दाता तिनै पछाता जिस नो क्रिपा तुमारी ॥ Saṯgur ḏāṯā ṯinai pacẖẖāṯā jis no kirpā ṯumārī. The True Guru, the Great Giver, is revealed to those upon whom You bestow Your Grace, O Lord. ਕੇਵਲ ਉਸ ਨੂੰ ਹੀ ਦਾਤਾਰ ਗੁਰੂ ਜੀ ਪ੍ਰਗਟ ਹੁੰਦੇ ਹਨ, ਜਿਸ ਉਤੇ ਤੇਰੀ ਰਹਿਮਤ ਹੈ, ਹੇ ਪ੍ਰਭੂ! SGGS pp 911, Guru Amar Das Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline