ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



Daily Gurbani Reflections

11 January - Sunday - 28 Poh - Hukamnama

Posted by Raman Sangha on

ਲਖ ਚਉਰਾਸੀਹ ਜੀਅ ਉਪਾਏ ॥ ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥ ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥   लख चउरासीह जीअ उपाए ॥ जिस नो नदरि करे तिसु गुरू मिलाए ॥ किलबिख काटि सदा जन निरमल दरि सचै नामि सुहावणिआ ॥   Lakh chaoraaseeh jeea upaaé. Jis no naḋar karé ṫis guroo milaaé. Kilbikh kaat saḋaa jan nirmal ḋar sachæ naam suhaavaṇiaa.   ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ। ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ।ਆਪਣੇ ਪਾਪਾਂ ਨੂੰ ਧੋ ਕੇ ਉਸ ਦਾ ਗੋਲਾ ਹਮੇਸ਼ਾਂ ਪਵਿੱਤਰ ਹੁੰਦਾ ਤੇ ਸੱਚੇ ਦਰਬਾਰ ਅੰਦਰ ਨਾਮ ਨਾਲ ਕੀਰਤੀਮਾਨ ਲਗਦਾ ਹੈ।   He created the 8.4...

Read more →


27 Poh - 10 January - Saturday - Hukamnama

Posted by Raman Sangha on

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥   ता की रजाइ लेखिआ पाइ अब किआ कीजै पांडे ॥ हुकमु होआ हासलु तदे होइ निबड़िआ हंढहि जीअ कमांदे ॥   Ŧā kī rajāe lekẖiā pāe ab kiā kījai pāʼnde. Hukam hoā hāsal ṯaḏe hoe nibṛiā handẖėh jīa kamāʼnḏe.   By His Command, we receive our pre-ordained rewards; so what can we do now, O Pandit? When His Command is received, then it is decided; all beings move and act accordingly.   ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ    ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ    ਹਾਂ, ਹੇ ਪੰਡਤ?...

Read more →


9 January - Friday - 26 poh - Hukamnama

Posted by Raman Sangha on

ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥   बिनु सबदै सभु जगु बउराना बिरथा जनमु गवाइआ ॥ अम्रितु एको सबदु है नानक गुरमुखि पाइआ ॥   sabḏai sabẖ jag baurānā birthā janam gavāiā. Amriṯ eko sabaḏ hai Nānak gurmukẖ pāiā.   Without the Shabad, the whole world is insane, and it loses its life in vain. The Shabad alone is Ambrosial Nectar; O Nanak, the Gurmukhs obtain it.     ਨਾਮ ਦੇ ਬਗੈਰ ਸਾਰੀ ਦੁਨੀਆ ਪਾਗਲ ਹੋਈ ਹੋਈ ਹੈ ਅਤੇ ਆਪਣਾ ਜੀਵਨ ਨਿਸਫਲ ਗੁਆ ਲੈਂਦੀ ਹੈ। ਨਾਨਕ, ਕੇਵਲ ਨਾਮ ਹੀ ਇਕੋ ਇਕ ਆਬਿ-ਹਿਯਾਤ ਹੈ ਅਤੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।    SGGS Ang 644 ...

Read more →


8 January - 25 poh - Thursday - Hukamnama

Posted by Raman Sangha on

ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥    ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥   ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥     ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥   कबीर मरता मरता जगु मूआ मरि भी न जानिआ कोइ ॥   ऐसे मरने जो मरै बहुरि न मरना होइ ॥   कबीर मानस जनमु दुल्मभु है होइ न बारै बार ॥   जिउ बन फल पाके भुइ गिरहि बहुरि न लागहि डार ॥   Kabīr marṯā marṯā jag mūā mar bẖī na jāniā koe. Aise marne jo marai bahur na marnā hoe. Kabīr mānas janam ḏulambẖ hai hoe na bārai bār. Jio ban fal pāke bẖue girėh bahur na lāgėh dār.   Kabeer,...

Read more →


7 January - 24 Poh - Wednesday - Hukamnama

Posted by Raman Sangha on

ਭਭਾ ਭੇਦਹਿ ਭੇਦ ਮਿਲਾਵਾ ॥  ਅਬ ਭਉ ਭਾਨਿ ਭਰੋਸਉ ਆਵਾ ॥ ਜੋ ਬਾਹਰਿ ਸੋ ਭੀਤਰਿ ਜਾਨਿਆ ॥ ਭਇਆ ਭੇਦੁ ਭੂਪਤਿ ਪਹਿਚਾਨਿਆ ॥   भभा भेदहि भेद मिलावा ॥ अब भउ भानि भरोसउ आवा ॥ जो बाहरि सो भीतरि जानिआ ॥भइआ भेदु भूपति पहिचानिआ ॥   Bẖabẖā bẖeḏėh bẖeḏ milāvā. Ab bẖao bẖān bẖarosao āvā. Jo bāhar so bẖīṯar jāniā. Bẖaiā bẖeḏ bẖūpaṯ pėhcẖāniā.   BHABHA: When doubt is pierced, union is achieved. I have shattered my fear, and now I have come to have faith. I thought that He was outside of me, but now I know that He is within me. When I came to understand this mystery, then I recognized the Lord.   ਭ-ਸੰਦੇਹ ਨੂੰ ਵਿੰਨ੍ਹਣ...

Read more →