Daily Gurbani Reflections — Waheguru
16 January - Sunday - 03 Maagh
Posted by Raman Sangha on
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ वाहु वाहु गुरसिखु जो नित करे सो मन चिंदिआ फलु पाइ ॥ vāhu vāhu gursikẖ jo niṯ kare so man cẖinḏiā fal pāe. The Gurmukh who continually chants Waaho! Waaho! attains the fruits of his heart's desires. ਗੁਰੂ ਦਾ ਸਿੱਖ, ਜੋ ਸਦਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦਾ ਮੇਵਾ ਪਾ ਲੈਂਦਾ ਹੈ। SGGS pp 515, Guru Amardas Ji #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd
15.01.2022 - Hukamnama - Saturday - 02 Maagh
Posted by Raman Sangha on
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥ राजन महि राजा उरझाइओ मानन महि अभिमानी ॥ लोभन महि लोभी लोभाइओ तिउ हरि रंगि रचे गिआनी ॥ Rājan mėh rājā urjẖāio mānan mėh abẖimānī. Lobẖan mėh lobẖī lobẖāio ṯio har rang racẖe giānī. As the king is entangled in kingly affairs, and the egotist in his own egotism, and the greedy man is enticed by greed, so is the spiritually enlightened being absorbed in the Love of the Lord. ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਸਿਆ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ, ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਪਿਆ ਹੈ, ਇਸੇ...
13.01.2022 - Thursday - Hukamnama
Posted by Raman Sangha on
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ वाहु वाहु करतिआ मनु निरमलु होवै हउमै विचहु जाइ ॥ vāhu vāhu karṯiā man nirmal hovai haumai vicẖahu jāe. Chanting Waaho! Waaho!, the mind is purified, and egotism departs from within. ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ। SGGS Ang 515, Guru Amar Das Ji
12.01.2022 - Wednesday - Hukamnama
Posted by Raman Sangha on
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥ गुर सभा एव न पाईऐ ना नेड़ै ना दूरि ॥ नानक सतिगुरु तां मिलै जा मनु रहै हदूरि ॥ Gur sabẖā ev na pāīai nā neṛai nā ḏūr. Nānak saṯgur ṯāʼn milai jā man rahai haḏūr. The Society of the Guru is not obtained like this, by trying to be near or far away. O Nanak, you shall meet the True Guru, if your mind remains in His Presence. ਗੁਰਾਂ ਦੀ ਸੰਗਤ ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੂਰ ਹੋਣ ਦੁਆਰਾ ਪਰਾਪਤ ਹੁੰਦੀ ਹੈ। ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨ ਉਨ੍ਹਾਂ...
Happy New Year 2022
Posted by Raman Sangha on
Wishing you all a prosperous and blissful New Year! Stay blessed!