Daily Gurbani Reflections — #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #online
19 November - Sunday - 4 Maggar - Hukamnama
Posted by Raman Sangha on
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ राणा राउ न को रहै रंगु न तुंगु फकीरु ॥ वारी आपो आपणी कोइ न बंधै धीर ॥ Rāṇā rāo na ko rahai rang na ṯung fakīr. vārī āpo āpṇī koe na banḏẖai ḏẖīr. Neither the kings nor the nobles will remain; neither the rich nor the poor will remain. When one's turn comes, no one can stay here. ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ। ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਉਸਨੂੰ ਜਾਣਾ ਪੈਂਦਾ ਹੈ, ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ। SGGS...
18 November - Saturday - 3 Maggar - Hukamnama
Posted by Raman Sangha on
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥ Ham bẖīkẖak bẖekẖārī ṯere ṯū nij paṯ hai ḏāṯā. Hohu ḏaiāl nām ḏeh mangaṯ jan kaʼnu saḏā rahao rang rāṯā. I am just a poor beggar of Yours; You are Your Own Lord Master, You are the Great Giver. Be Merciful, and bless me, a humble beggar, with Your Name, so that I may forever remain imbued with Your Love. ਮੈਂ ਤੇਰਾ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।...
17 November - Friday - 2 Maggar - Hukamnama
Posted by Raman Sangha on
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥ नानक बेड़ी सच की तरीऐ गुर वीचारि ॥ इकि आवहि इकि जावही पूरि भरे अहंकारि ॥ मनहठि मती बूडीऐ गुरमुखि सचु सु तारि ॥ Nānak beṛī sacẖ kī ṯarīai gur vīcẖār. Ik āvahi ik jāvhī pūr bẖare ahaʼnkār. Manhaṯẖ maṯī būdīai gurmukẖ sacẖ so ṯār. O Nanak, the Boat of Truth will ferry you across; contemplate the Guru. Some come, and some go; they are totally filled with egotism. Through stubborn-mindedness, the intellect is drowned; one...
1 Maggar - 16 November - Thursday - Sangrand - Hukamnama
Posted by Raman Sangha on
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ मंघिरि माहि सोहंदीआ हरि पिर संगि बैठड़ीआह ॥ तिन की सोभा किआ गणी जि साहिबि मेलड़ीआह ॥ Mangẖir māhi sohanḏīā har pir sang baiṯẖṛīāh. Ŧin kī sobẖā kiā gaṇī jė sāhib melṛīāh. ਮੱਘਰ ਵਿੱਚ ਸੁੰਦਰ ਉਹ ਹਨ ਜੋ ਆਪਣੇ ਵਾਹਿਗੁਰੂ ਪ੍ਰੀਤਮ ਦੇ ਨਾਲ ਬਹਿੰਦੀਆਂ ਹਨ। ਉਨ੍ਹਾਂ ਦੀ ਮਹਿਮਾ ਪਰਤਾਪ ਕਿਸ ਤਰ੍ਹਾਂ ਮਿਣਿਆਂ ਜਾ ਸਕਦਾ ਹੈ ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ? In the month of Maghar, those who sit with their Beloved Husband Lord are beautiful. How can their glory...
15 December - Thursday - 30 Maggar - Hukamnama
Posted by Raman Sangha on
ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥ हरि हरि हरि हरि भगति द्रिड़ावहु हरि हरि नामु ओमाहा राम ॥ Har har har har bẖagaṯ ḏariṛāvahu har har nām omāhā rām. Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ਆਪਣੇ ਅੰਦਰ, ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਅਨੁਰਾਗ ਪੱਕਾ ਕਰ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਲਈ ਚਾਹ ਪੈਦਾ ਕਰ। SGGS Ang 698 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad🙏