ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



28 July - Thursday - 13 Saavan - Hukamnama

Posted by Raman Sangha on

ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥ ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥ नामु खजाना गुर ते पाइआ त्रिपति रहे आघाई ॥ संतहु गुरमुखि मुकति गति पाई ॥ Nām kẖajānā gur ṯe pāiā ṯaripaṯ rahe āgẖāī. Sanṯahu gurmukẖ mukaṯ gaṯ pāī. Receiving the treasure of the Naam, the Name of the Lord, from the Guru, I remain satisfied and fulfilled. O Saints, the Gurmukhs attain the state of liberation. ਗੁਰਾਂ ਪਾਸੋਂ ਨਾਮ ਦਾ ਖਜਾਨਾਂ ਪ੍ਰਾਪਤ ਕਰ ਕੇ ਮੈਂ ਹੁਣ ਰੱਜਿਆ ਅਤੇ ਸੰਤੋਖਿਆ ਰਹਿੰਦਾ ਹਾਂ। ਹੇ ਸੰਤੋ! ਗੁਰਦੇਵ ਜੀ ਦੇ ਰਾਹੀਂ ਹੀ ਮੋਖਸ਼ ਦਾ ਮਰਤਬਾ ਪ੍ਰਾਪਤ ਹੁੰਦਾ ਹੈ। SGGS Ang 911 #Saavan #savan #saun #saaun #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

0 comments

Leave a comment