ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥
तनु धनु जिह तो कउ दीओ तां सिउ नेहु न
कीन ॥
कहु नानक नर बावरे अब किउ डोलत दीन ॥
Ṫan ḋhan jih ṫo kao ḋeeo ṫaan sio néhu na keen.
Kaho Naanak nar baavré ab
kio dolaṫ ḋeen.
He has given you your body and
wealth, but you are not in love
with Him. Says Nanak, you are
insane! Why do you now shake and
tremble so helplessly?
ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ-
ਦੇਹ ਅਤੇ ਦੌਲਤਾਂ ਬਖਸ਼ੀਆਂ ਹਨ। ਗੁਰੂ ਜੀ ਆਖਦੇ ਹਨ, ਹੇ
ਪਗਲੇ ਪ੍ਰਾਣੀ! ਤੂੰ ਹੁਣ ਕਿਉਂ ਇਕ ਨੀਚ ਪੁਰਸ਼ ਦੀ ਮਾਨੰਦ
ਡਿਕਡੋਲੇ ਖਾਂਦਾ ਹੈ?
SGGS Ang 1426
#faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #bookschor