ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



17 January - 4 Magh - Saturday - Hukamnama

Posted by Raman Sangha on

ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥

ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥

 

कबीर गंगा तीर जु घरु करहि पीवहि निरमल नीरु ॥

बिनु हरि भगति न मुकति होइ इउ कहि रमे कबीर ॥

 

Kabeer gangaa ṫeer jo ghar karahi peevėh nirmal neer.

Bin har bhagaṫ na mukaṫ hoé io kahi ramé Kabeer.

 

ਕਬੀਰ, ਜੋ ਗੰਗਾ ਦੇ ਕਿਨਾਰੇ ਤੇ ਆਪਣਾ ਗ੍ਰਹਿ ਬਣਾ ਲੈਂਦੇ ਹਨ ਅਤੇ

 

 ਪਵਿੱਤਰ ਪਾਣੀ ਪੀਦੇ ਹਨ, ਉਨ੍ਹਾਂ ਦੀ ਵੀ ਸੁਆਮੀ ਦੇ ਸਿਮਰਨ ਬਗੈਰ

 

 ਕਲਿਆਣ ਨਹੀਂ ਹੁੰਦੀ। ਕਬੀਰ ਇਹ ਅਟਲ ਸਚਿਆਈ ਕਹਿੰਦਾ ਹੈ।

 

Kabir! Some make their homes on the banks of the Ganges, and drink pure water. Without devotional worship of the Lord, they are not liberated. Kabir proclaims this.

  SGGS Ang 1367

#maag #winter #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #cold #bookschor

0 comments

Leave a comment