ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



12 May - Friday - 29 Vaisakh - Hukamnama

Posted by Raman Sangha on

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥ जे सउ चंदा उगवहि सूरज चड़हि हजार ॥ एते चानण होदिआं गुर बिनु घोर अंधार ॥ Je sao cẖanḏā ugvahi sūraj cẖaṛėh hajār. Ėṯe cẖānaṇ hiḏiāʼn gur bin gẖor anḏẖār. If a hundred moons were to rise, and a thousand suns appeared, even with such light, there would still be pitch darkness without the Guru. ਜੇਕਰ ਸੌ ਚੰਦ ਚੜ੍ਹ ਪੈਣ ਅਤੇ ਹਜਾਰ ਸੂਰਜ ਨਿਕਲ ਪੈਣ, ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਵੀ ਗੁਰੂ ਦੇ ਬਾਝੋਂ ਘੁੱਪ ਹਨੇਰਾ ਹੀ ਹੋਵੇਗਾ। SGGS Ang 463 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #May #April

0 comments

Leave a comment