News
26 Feb - Monday - 14 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥ अउखी घड़ी न देखण देई अपना बिरदु समाले ॥ हाथ देइ राखै अपने कउ सासि सासि प्रतिपाले ॥ Aukẖī gẖaṛī na ḏekẖaṇ ḏeī apnā biraḏ samāle. Hāth ḏee rākẖai apne kao sās sās parṯipāle. He does not let His devotees see the difficult times; this is His innate nature. Giving His hand, He protects His devotee; with each and every breath, He cherishes him. ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਵਾਹਿਗੁਰੂ ਆਪਣੇ ਸੇਵਕ ਨੂੰ ਔਖਾ ਵੇਲਾ ਦੇਖਣ ਨਹੀਂ ਦਿੰਦਾ। ਉਹ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਅਤੇ ਹਰ ਸਾਹ ਨਾਲ...
25 Feb - 13 Faggan - Sunday - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥ ए मन चंचला चतुराई किनै न पाइआ ॥ Ė man cẖancẖlā cẖaṯurāī kinai na pāiā. O fickle mind, through cleverness, no one has found the Lord. ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। SGGS Ang 918 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage
24 Feb - Saturday - 12 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥ साधो राम सरनि बिसरामा ॥बेद पुरान पड़े को इह गुन सिमरे हरि को नामा ॥ Sāḏẖo rām saran bisrāmā. Beḏ purān paṛe ko ih gun simre har ko nāmā. Holy Saadhus: rest and peace are in the Sanctuary of the Lord. This is the blessing of studying the Vedas and the Puraanas, that you may meditate on the Name of the Lord. ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ। ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। SGGS Ang 220 #faggan #fagan #phalgun...
23 Feb - Friday - 11 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥ भव खंडन दुख भंजन स्वामी भगति वछल निरंकारे ॥ कोटि पराध मिटे खिन भीतरि जां गुरमुखि नामु समारे ॥ Bẖav kẖandan ḏukẖ bẖanjan savāmī bẖagaṯ vacẖẖal nirankāre. Kot parāḏẖ mite kẖin bẖīṯar jāʼn gurmukẖ nām samāre. O Destroyer of fear, Remover of suffering, Lord and Master, Lover of Your devotees, Formless Lord. Millions of sins are eradicated in an instant when, as Gurmukh, one contemplates the Naam, the Name of the Lord. ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ। ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ...
22 Feb - 10 Faggan - Thursday - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥ किआ हंसु किआ बगुला जा कउ नदरि करेइ ॥ जो तिसु भावै नानका कागहु हंसु करेइ ॥ Kiā hans kiā bagulā jā kao naḏar karei. Jo ṯis bẖāvai nānkā kāgahu hans karei. Which is the swan, and which is the crane? It is only by His Glance of Grace. Whoever is pleasing to Him, O Nanak, is transformed from a crow into a swan. ਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ। ਜਿਹੜਾ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਉਸ ਨੂੰ ਉਹ ਕਾਂ ਤੋਂ ਰਾਜ ਹੰਸ ਬਣਾ...