News

9 May - Friday - 27 Vaisakh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥ थिरु घरि बैसहु हरि जन पिआरे ॥ सतिगुरि तुमरे काज सवारे ॥ दुसट दूत परमेसरि मारे ॥ जन की पैज रखी करतारे ॥ Thir gẖar baishu har jan piāre. Saṯgur ṯumre kāj savāre. Ḏusat ḏūṯ parmesar māre. Jan kī paij rakẖī karṯāre. Remain steady in the home of your own self, O beloved servant of the Lord. The True Guru shall resolve all your affairs. The Transcendent Lord has struck down the wicked and the evil. The Creator has preserved the honor of His servant. ਹੇ ਵਾਹਿਗੁਰੂ ਦੇ ਲਾਡਲੇ ਸੇਵਾਦਾਰੋ! ਟਿਕ ਕੇ ਧਾਮ ਅੰਦਰ ਬੈਠੋ, ਸੱਚੇ ਗੁਰਾਂ...

ਹੋਰ ਪੜ੍ਹੋ →


8 May - Thursday - 26 Vaisakh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥ सु कहु टल गुरु सेवीऐ अहिनिसि सहजि सुभाइ ॥ दरसनि परसिऐ गुरू कै जनम मरण दुखु जाइ ॥ So kaho tal gur séveeae ahinis sahj subhaaé. Ḋarsan parsiae guroo kæ janam maraṇ ḋukh jaaé. ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ।ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ। So speaks TAL the poet: serve the Guru, day and night, with intuitive love and affection. Gazing upon the Blessed Vision of the Guru, the pains of death and rebirth are taken away. SGGS Ang...

ਹੋਰ ਪੜ੍ਹੋ →


7 May - Wednesday - 25 Vaisakh- Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥ Mere sāhib ṯūʼn mai māṇ nimāṇī. Arḏās karī parabẖ apne āgai suṇ suṇ jīvā ṯerī baṇī. ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! O my Lord and Master, You are the honour of the dishonoured such as me. I offer my prayer to You, God; listening, listening to the Word of Your Bani, I live. SGGS Ang 749 #vaisakh #visakh #baisakh #baisakhi...

ਹੋਰ ਪੜ੍ਹੋ →


6 May - Tuesday - 24 Vaisakh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥ मन किउ बैरागु करहिगा सतिगुरु मेरा पूरा ॥मनसा का दाता सभ सुख निधानु अम्रित सरि सद ही भरपूरा ॥ Man kio bairāg karhigā saṯgur merā pūrā. Mansā kā ḏāṯā sabẖ sukẖ niḏẖān amriṯ sar saḏ hī bẖarpūrā. ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ। ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ ਉਸ ਦਾ ਸੁਧਾ-ਰਸ ਦਾ ਸਰੋਵਰ ਹਮੇਸ਼ਾਂ ਹੀ ਪਰੀ ਪੂਰਨ ਹੈ। O my mind, why are you so sad? My True Guru is Perfect. He is the Giver of blessings, the treasure of all comforts; His Ambrosial Pool of...

ਹੋਰ ਪੜ੍ਹੋ →


5 May - Monday - 23 Vaisakh - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥ भाई रे गुरमुखि हरि नामु धिआइ ॥ नामु निधानु सद मनि वसै महली पावै थाउ ॥ Bẖāī re gurmukẖ har nām ḏẖiāe. Nām niḏẖān saḏ man vasai mahlī pāvai thāo. ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ। ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। O Siblings of Destiny, become Gurmukh, and meditate on the Name of the Lord. The Treasure of the Naam abides forever within the mind, and one's place of rest is found in the Mansion of the...

ਹੋਰ ਪੜ੍ਹੋ →