News

20 March - Sunday - 7 Chet - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥   चेति अचेत मूड़ मन मेरे अंति नही कछु तेरा ॥    Cẖeṯ acẖeṯ mūṛ man mere anṯ nahī kacẖẖ ṯerā.   O my thoughtless and foolish mind, think: In the end, nothing shall be yours.   ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ।  SGGS Ang 75   #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

ਹੋਰ ਪੜ੍ਹੋ →


19 March - Saturday - 6 Chet - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥   नाम बिहूना तनु मनु हीना जल बिनु मछुली जिउ मरै ॥   Nām bihūnā ṯan man hīnā jal bin macẖẖulī jio marai.   Without the Naam, the Name of the Lord, the body and mind are empty; like fish out of water, they die.   ਸੁਆਮੀ ਦੇ ਨਾਮ ਦੇ ਬਗੈਰ ਦੇਹਿ ਤੇ ਆਤਮਾ ਖਾਲੀ ਹਨ ਅਤੇ ਪਾਣੀ ਦੇ ਬਾਝੋਂ ਮੰਛੀ ਦੀ ਤਰ੍ਹਾਂ ਮਰ ਜਾਂਦੇ ਹਨ। SGGS Ang 80 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

ਹੋਰ ਪੜ੍ਹੋ →


18 March - Friday - 5 Chet - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥   सतसंगति महि हरि हरि वसिआ मिलि संगति हरि गुन जान ॥   Saṯsangaṯ mėh har har vasiā mil sangaṯ har gun jān.   The Lord, Har, Har, abides in the Society of the Saints; joining this Sangat, the Lord’s Glories are known.   ਸੁਆਮੀ ਵਾਹਿਗੁਰੂ ਸਾਧ ਸੰਗਤ ਅੰਦਰ ਵਸਦਾ ਹੈ। ਉਨ੍ਹਾਂ ਦੇ ਮੇਲ ਮਿਲਾਪ ਨਾਲ ਜੁੜਨ ਦੁਆਰਾ ਵਾਹਿਗੁਰੂ ਦੀਆਂ ਨੇਕੀਆਂ ਜਾਣੀਆਂ ਜਾਂਦੀਆਂ ਹਨ।  SGGS Ang 1335   #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

ਹੋਰ ਪੜ੍ਹੋ →


17 March - Thursday - 4 Chet - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਆਦਿ ਮਧਿ ਅੰਤਿ ਨਿਰੰਕਾਰੰ ॥   आदि मधि अंति निरंकारं ॥   Āḏ maḏẖ anṯ niraʼnkāraʼn.   In the beginning, in the middle, and in the end, He is the Formless Lord.   ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ। SGGS Ang 250 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

ਹੋਰ ਪੜ੍ਹੋ →


16 March - Wednesday - 03 Chet Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ गुर बिनु घोरु अंधारु गुरू बिनु समझ न आवै ॥ Gur bin gẖor anḏẖār gurū bin samajẖ na āvai. Without the Guru, there is utter darkness; without the Guru, understanding does not come. ਗੁਰਾਂ ਦੇ ਬਾਝੋਂ ਅਨ੍ਹੇਰਾ ਘੁੱਪ ਹੈ ਅਤੇ ਗੁਰਾਂ ਦੇ ਬਾਝੋਂ ਸੋਝੀ ਪਰਾਪਤ ਨਹੀਂ ਹੁੰਦੀ।  SGGS Ang 1399

ਹੋਰ ਪੜ੍ਹੋ →