News
18 Feb - Sunday - 6 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥ कोटि लाख सरब को राजा जिसु हिरदै नामु तुमारा ॥ जा कउ नामु न दीआ मेरै सतिगुरि से मरि जनमहि गावारा ॥ Kot lākẖ sarab ko rājā jis hirḏai nām ṯumārā. Jā kao nām na ḏīā merai saṯgur se mar janmėh gāvārā. One who has Your Name in his heart is the king of all the hundreds of thousands and millions of beings. Those, whom my True Guru has not blessed with Your Name, are poor idiots, who die and are reborn. ਹੇ ਵਾਹਿਗੁਰੂ ! ਜਿਸ ਦੇ ਹਿਰਦੇ ਅੰਦਰ ਤੇਰਾ ਨਾਮ ਹੈ, ਉਹ ਸਮੂਹ...
17 Feb - Saturday - 5 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ कउड़ा बोलि न जानै पूरन भगवानै अउगणु को न चितारे ॥ Kauṛā bol na jānai pūran bẖagvānai augaṇ ko na cẖiṯāre. He does not know any bitter words; the Perfect Lord God does not even consider my faults and demerits. ਪੂਰਾ ਪ੍ਰਭੂ, ਜੋ ਮੇਰੀਆਂ ਬੁਰਿਆਈਆਂ ਦਾ ਖਿਆਲ ਨਹੀਂ ਕਰਦਾ, ਰੁੱਖਾ ਬੋਲਣਾ ਹੀ ਨਹੀਂ ਜਾਣਦਾ। SGGS Ang 784 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage
16 Feb - Friday - 4 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥ सभे जीअ समालि अपणी मिहर करु ॥ Sabẖe jīa samāl apṇī mihar kar. In Your Mercy, You care for all beings and creatures. ਹੇ ਵਾਹਿਗੁਰੂ! ਤੂੰ ਆਪਣੀ ਰਹਿਮਤ ਨਿਛਾਵਰ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ। SGGS Ang 1251 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage
15 Feb - Thursday -3 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥ मोनि भइओ करपाती रहिओ नगन फिरिओ बन माही ॥ तट तीरथ सभ धरती भ्रमिओ दुबिधा छुटकै नाही ॥ Mon bẖaio karpāṯī rahio nagan firio ban māhī. Ŧat ṯirath sabẖ ḏẖarṯī bẖarmio ḏubiḏẖā cẖẖutkai nāhī. One may remain silent and use his hands as begging bowls, and wander naked in the forest. He may make pilgrimages to river banks and sacred shrines all over the world, but his sense of duality will not leave him. ਇਨਸਾਨ ਚੁੱਪ ਰਹੇ, ਆਪਣੇ ਹੱਥਾਂ ਦੀ ਪੱਤਲ ਬਣਾਵੇ ਅਤੇ ਨੰਗ-ਧੜੰਗ ਜੰਗਲ ਵਿੱਚ ਭਟਕਦਾ ਰਹੇ, ਅਤੇ ਉਹ ਦਰਿਆਵਾਂ ਦੇ ਕਿਨਾਰਿਆਂ, ਧਰਮ...
14 Feb - Wednesday - 2 Faggan - Hukamnama
ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ
ਪ੍ਰਭੁ ਸਮਰਥੁ ਵਡ ਊਚ ਅਪਾਰਾ ॥ ਨਉ ਨਿਧਿ ਨਾਮੁ ਭਰੇ ਭੰਡਾਰਾ ॥ ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥ प्रभु समरथु वड ऊच अपारा ॥ नउ निधि नामु भरे भंडारा ॥आदि अंति मधि प्रभु सोई दूजा लवै न लाई जीउ ॥ Parabẖ samrath vad ūcẖ apārā. Nao niḏẖ nām bẖare bẖandārā. Āḏ anṯ maḏẖ parabẖ soī ḏūjā lavai na lāī jīo. God is All-powerful, Vast, Lofty and Infinite. The Naam is overflowing with the nine treasures. In the beginning, in the middle, and in the end, there is God. Nothing else even comes close to Him. ਵਾਹਿਗੁਰੂ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ। ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ...