25 November - Friday - 10 Maggar - Hukamnama

ਦੁਆਰਾ ਪੋਸਟ ਕੀਤਾ ਗਿਆRaman Sangha ਚਾਲੂ

ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ राम तुम आपे आपि आपि प्रभु ठाकुर तुम जेवड अवरु न दाते ॥ Rām ṯum āpe āp parabẖ ṯẖākur ṯum jevad avar na ḏāṯe. O Lord, You Yourself are Your Own Master, O God. There is no other Giver as Great as You. ਹੇ ਵਾਹਿਗੁਰੂ! ਮੇਰੇ ਸੁਆਮੀ ਮਾਲਕ ਤੂੰ ਆਪ ਹੀ ਸਾਰਾ ਕੁਛ ਖੁਦ-ਬ-ਖੁਦ ਹੈ। ਤੇਰੇ ਜਿੱਡਾ ਵਡਾ ਦਾਤਾਰ ਹੋਰ ਕੋਈ ਨਹੀਂ। SGGS Ang 169 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad

0 ਟਿੱਪਣੀਆਂ

ਇੱਕ ਟਿੱਪਣੀ ਛੱਡੋ