News

11 February - Saturday - 29 Maagh - Hukamnama

Pubblicato da Raman Sangha il

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ समुंद साह सुलतान गिरहा सेती मालु धनु ॥ कीड़ी तुलि न होवनी जे तिसु मनहु न वीसरहि ॥ Samunḏ sāh sulṯān girhā seṯī māl ḏẖan. Kīṛī ṯul na hovnī je ṯis manhu na vīsrahi. Even kings and emperors, with mountains of property and oceans of wealth - these are not even equal to an ant, who does not forget God. ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ, ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ...

Leggi di più →


10 February - 28 Maagh - Friday - Hukamnama

Pubblicato da Raman Sangha il

ਸਦਾ ਰੰਗਿ ਰਾਤੇ ਤੇਰੈ ਚਾਏ ॥ ਹਰਿ ਜੀਉ ਆਪਿ ਵਸੈ ਮਨਿ ਆਏ ॥ सदा रंगि राते तेरै चाए ॥हरि जीउ आपि वसै मनि आए ॥ Saḏā rang rāṯe ṯerai cẖāe. Har jīo āp vasai man āe. They are always imbued with Your Joyful Love; O Dear Lord, You Yourself come to dwell in their minds. ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ, ਹੇ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ। SGGS Ang 798 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani...

Leggi di più →


09 February - Thursday - 27 Maagh - Hukamnama

Pubblicato da Raman Sangha il

ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥   लाथी भूख त्रिसन सभ लाथी चिंता सगल बिसारी ॥ करु मसतकि गुरि पूरै धरिओ मनु जीतो जगु सारी ॥   Lāthī bẖūkẖ ṯarisan sabẖ lāthī cẖinṯā sagal bisārī. Kar masṯak gur pūrai ḏẖario man jīṯo jag sārī.   My hunger has departed, my thirst has totally departed, and all my anxiety is forgotten. The Perfect Guru has placed His Hand upon my forehead; conquering my mind, I have conquered the whole world.   ਮੇਰੀ ਭੁਖ ਦੂਰ ਹੋ ਗਈ ਹੈ। ਮੇਰੀਆਂ ਖ਼ਾਹਿਸ਼ਾਂ ਤਮਾਮ ਮੁਕ ਗਈਆਂ ਹਨ, ਤੇ ਮੇਰਾ ਸਾਰਾ ਫ਼ਿਕਰ ਮਿਟ ਗਿਆ ਹੈ। ਪੂਰਨ ਗੁਰਾਂ ਨੇ ਆਪਣਾ ਹੱਥ...

Leggi di più →


08 February - Wednesday - 26 Maagh - Hukamnama

Pubblicato da Raman Sangha il

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥ ददै दोसु न देऊ किसै दोसु करमा आपणिआ ॥ जो मै कीआ सो मै पाइआ दोसु न दीजै अवर जना ॥ Ḏaḏai ḏos na ḏeū kisai ḏos karammā āpṇiā. Jo mai kīā so mai pāiā ḏos na ḏījai avar janā. Dadda: Do not blame anyone else; blame instead your own actions. Whatever I did, for that I have suffered; I do not blame anyone else. ਦ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ। ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ। SGGS Ang...

Leggi di più →


07 February - Tuesday - 25 Maagh - Hukamnama

Pubblicato da Raman Sangha il

ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥ हम कुचल कुचील अति अभिमानी मिलि सबदे मैलु उतारी ॥ Ham kucẖal kucẖīl aṯ abẖimānī mil sabḏe mail uṯārī. I am filthy and polluted, proud and egotistical; receiving the Word of the Shabad, my filth is taken away. ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ। SGGS Ang 910 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #maaghi #magi #Feb #February

Leggi di più →