News
21 February - Saturday - 10 Faggan - Hukamnama
Pubblicato da Raman Sangha il
ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥ ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥ सभ सुख दाता रामु है दूसर नाहिन कोइ ॥ कहु नानक सुनि रे मना तिह सिमरत गति होइ ॥ Sabh sukh ḋaaṫaa raam hae ḋoosar naahin koé. Kaho Naanak sun ré manaa ṫih simraṫ gaṫ hoé. The Lord is the Giver of all peace and comfort. There is no other at all. Says Nanak, listen, mind: meditating in remembrance of Him, salvation is attained. ਸੁਆਮੀ ਸਾਰੇ ਆਰਾਮ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ। ਗੁਰੂ ਜੀ ਆਖਦੇ ਹਨ, ਤੂੰ ਸੁਣ, ਹੇ ਮੇਰੀ ਜਿੰਦੜੀਏ! ਉਸ ਦਾ ਆਰਾਧਨ...
20 February - Friday - 9 Faggan - Hukamnama
Pubblicato da Raman Sangha il
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥ गुन गोबिंद गाइओ नही जनमु अकारथ कीनु ॥ कहु नानक हरि भजु मना जिह बिधि जल कउ मीनु ॥ Gun gobinḋ gaaio nahee janam akaaraṫh keen. Kaho Naanak har bhaj manaa jih biḋh jal kao meen. If you do not sing the Praises of the Lord, your life is rendered useless. Says Nanak, meditate, vibrate upon the Lord; immerse your mind in Him, like the fish in the water. ਜੇ ਤੂੰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ ਤਾਂ ਤੂੰ ਆਪਣੇ ਜੀਵਨ ਨੂੰ ਨਿਸਫਲ ਗਵਾ ਦਿਤਾ ਹੈ। ਗੁਰੂ ਜੀ ਆਖਦੇ ਹਨ,...
19 February - 8 Faggan - Thursday - Hukamnama
Pubblicato da Raman Sangha il
ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥ ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥ नामु खजाना गुर ते पाइआ त्रिपति रहे आघाई ॥ संतहु गुरमुखि मुकति गति पाई ॥ Nām kẖajānā gur ṯe pāiā ṯaripaṯ rahe āgẖāī. Sanṯahu gurmukẖ mukaṯ gaṯ pāī. Receiving the treasure of the Naam, the Name of the Lord, from the Guru, I remain satisfied and fulfilled. O Saints, the Gurmukhs attain the state of liberation. ਗੁਰਾਂ ਪਾਸੋਂ ਨਾਮ ਦਾ ਖਜਾਨਾਂ ਪ੍ਰਾਪਤ ਕਰ ਕੇ ਮੈਂ ਹੁਣ ਰੱਜਿਆ ਅਤੇ ਸੰਤੋਖਿਆ ਰਹਿੰਦਾ ਹਾਂ। ਹੇ ਸੰਤੋ! ਗੁਰਦੇਵ ਜੀ ਦੇ ਰਾਹੀਂ ਹੀ ਮੋਖਸ਼ ਦਾ ਮਰਤਬਾ ਪ੍ਰਾਪਤ ਹੁੰਦਾ ਹੈ। SGGS Ang 911 #faggan #fagan...
18 February - Wednesday - 7 Faggan - Hukamnama
Pubblicato da Raman Sangha il
ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥ हम अपराधी सद भूलते तुम्ह बखसनहारे ॥ Ham aprāḏẖī saḏ bẖūlṯe ṯumĥ bakẖsanhāre. I am a sinner, continuously making mistakes; You are the Forgiving Lord. ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। SGGS Ang 809 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #bookschor
17 February - 6 Faggan - Tuesday - Hukamnama
Pubblicato da Raman Sangha il
ਛਾਡਿ ਵਿਡਾਣੀ ਤਾਤਿ ਮੂੜੇ ॥ ਈਹਾ ਬਸਨਾ ਰਾਤਿ ਮੂੜੇ ॥ ਮਾਇਆ ਕੇ ਮਾਤੇ ਤੈ ਉਠਿ ਚਲਨਾ ॥ ਰਾਚਿ ਰਹਿਓ ਤੂ ਸੰਗਿ ਸੁਪਨਾ ॥ छाडि विडाणी ताति मूड़े ॥ ईहा बसना राति मूड़े ॥ माइआ के माते तै उठि चलना ॥राचि रहिओ तू संगि सुपना ॥ Cẖẖād vidāṇī ṯāṯ mūṛe. Īhā basnā rāṯ mūṛe. Māiā ke māṯe ṯai uṯẖ cẖalnā. Rācẖ rahio ṯū sang supnā. Give up your envy of others, you fool! You only live here for a night, you fool! You are intoxicated with Maya, but you must soon arise and depart. You are totally involved in the dream. ਤੂੰ ਹੋਰਨਾਂ ਨਾਲ ਈਰਖਾ ਕਰਨੀ ਤਿਆਗ ਦੇ, ਹੇ ਮੂਰਖ! ਤੂੰ ਕੇਵਲ ਇਕ ਰਾਤਰੀ ਲਈ...