News

29 October - Tuesday - 13 Kattak - Hukamnama

Pubblicato da Raman Sangha il

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥ ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥   बुरा भला कहु किस नो कहीऐ सगले जीअ तुम्हारे ॥ तेरी टेक तेरा आधारा हाथ देइ तूं राखहि ॥Burā bẖalā kaho kis no kahīai sagle jīa ṯumĥāre. Ŧerī tek ṯerā āḏẖārā hāth ḏee ṯūʼn rākẖahi.   Tell me, who should I call good or bad, since all beings are Yours? You are my Shelter, You are my Support; giving me Your hand, You protect me.   ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ। SGGS Ang...

Leggi di più →


28 October - 12 Kattak - Monday - Hukamnama

Pubblicato da Raman Sangha il

ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥   वडै भागि भेटे गुरदेवा ॥ कोटि पराध मिटे हरि सेवा ॥   vadai bẖāg bẖete gurḏevā. Kot parāḏẖ mite har sevā.   By great good fortune, one meets the Divine Guru. Millions of sins are erased by serving the Lord.   ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ।ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। SGGS Ang 683 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

Leggi di più →


27 October - Sunday - 11 Kattak - Hukamnama

Pubblicato da Raman Sangha il

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ ॥   तोही मोही मोही तोही अंतरु कैसा ॥  कनक कटिक जल तरंग जैसा ॥   Ŧohī mohī ṯohī anṯar kaisā.  Kanak katik jal ṯarang jaisā.   We are like gold and the bracelet, or water and the waves. You are me, and I am You-what is the difference between us?    ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ? ਜਿਵੇਂ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੈ।  SGGS Ang 93 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus...

Leggi di più →


26 October - Saturday - 10 Kattak - Hukamnama

Pubblicato da Raman Sangha il

ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥   साधू सतगुरु जे मिलै ता पाईऐ गुणी निधानु ॥   Sāḏẖū saṯgur je milai ṯā pāīai guṇī niḏẖān.   One who meets with the Holy True Guru finds the Treasure of Excellence.   ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ। SGGS Ang 21 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

Leggi di più →


25 October - Friday - 9 Kattak - Hukamnama

Pubblicato da Raman Sangha il

ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥   रोसु न काहू संग करहु आपन आपु बीचारि ॥ होइ निमाना जगि रहहु नानक नदरी पारि ॥   Ros na kāhū sang karahu āpan āp bīcẖār. Hoe nimānā jag rahhu Nānak naḏrī pār.   Do not be angry with anyone else; look within your own self instead. Be humble in this world, O Nanak, and by His Grace you shall be carried across.   ਕਿਸੇ ਨਾਲ ਗੁੱਸੇ ਨਾਂ ਹੋ ਤੇ ਆਪਣੇ ਆਪੇ ਨੂੰ ਸੋਚ ਸਮਝ। ਨਿਮ੍ਰਤਾ-ਸਹਿਤ ਹੋ ਸੰਸਾਰ ਅੰਦਰ ਵਿਚਰ ਹੈ ਨਾਨਕ ਅਤੇ ਵਾਹਿਗੁਰੂ ਦੀ ਦਇਆ ਦੁਆਰਾ ਤੂੰ ਪਾਰ ਉਤਰ ਜਾਵੇਗਾ। SGGS Ang 259 #kattak #katak #katik #Sangrand...

Leggi di più →