ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬ 🚚 FREE UK DELIVERY on orders over £10



News

29 October - Wednesday - 13 Kattak - Hukamnama

Pubblicato da Raman Sangha il

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥ ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥ बुरा भला कहु किस नो कहीऐ सगले जीअ तुम्हारे ॥ तेरी टेक तेरा आधारा हाथ देइ तूं राखहि ॥Burā bẖalā kaho kis no kahīai sagle jīa ṯumĥāre. Ŧerī tek ṯerā āḏẖārā hāth ḏee ṯūʼn rākẖahi. Tell me, who should I call good or bad, since all beings are Yours? You are my Shelter, You are my Support; giving me Your hand, You protect me. ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ। SGGS Ang 383 #kattak #katak...

Leggi di più →


28 October - Tuesday - 12 Kattak - Hukamnama

Pubblicato da Raman Sangha il

ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥ सरब धारन प्रतिपारन इक बिनउ दीना ॥तुमरी बिधि तुम ही जानहु तुम जल हम मीना ॥ Sarab ḏẖāran parṯipāran ik bino ḏīnā. Ŧumrī biḏẖ ṯum hī jānhu ṯum jal ham mīnā. You support and cherish all; I am meek and humble - this is my only prayer. You alone know Your Way; You are the water, and I am the fish. ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ। ਆਪਣੀ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ। SGGS Ang 1005 #kattak #katak #katik #Sangrand...

Leggi di più →


27 October - Monday - 11 Kattak - Hukamnama

Pubblicato da Raman Sangha il

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥ संता के कारजि आपि खलोइआ हरि कमु करावणि आइआ राम ॥ Sanṯā ke kāraj āp kẖaloiā har kamm karāvaṇ āiā rām. The Lord Himself has stood up to resolve the affairs of the Saints; He has come to complete their tasks. ਸੁਅਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ।  SGGS Ang 783 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

Leggi di più →


26 October - Sunday - 10 Kattak - Hukamnama

Pubblicato da Raman Sangha il

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥ कोई बोलै राम राम कोई खुदाइ ॥ कोई सेवै गुसईआ कोई अलाहि ॥कारण करण करीम ॥किरपा धारि रहीम ॥ Koī bolai rām rām koī kẖuḏāe. Koī sevai gusīā koī alāhi. Kāraṇ karaṇ karīm. Kirpā ḏẖār rahīm. Some call Him, 'Raam, Raam', and some call Him, 'Khudaa-i’. Some serve Him as 'Gusain', others as 'Allah'. He is the Cause of causes, the Generous Lord. He showers His Grace and Mercy upon us. ਕਈ ਸੁਆਮੀ ਨੂੰ ਰਾਮ, ਰਾਮ ਆਖਦੇ ਹਨ ਅਤੇ ਕਈ ਖੁਦਾ। ਕਈ ਉਸਨੂੰ ਗੁਸਾਈਂ ਜਾਣ ਸੇਵਦੇ ਹਨ ਤੇ ਕਈ ਅੱਲ੍ਹਾ ਜਾਣ। ਉਹ ਸਬਬਾਂ ਦਾ ਸਬਬ ਅਤੇ...

Leggi di più →


25 October - Saturday - 9 Kattak - Hukamnama

Pubblicato da Raman Sangha il

ਸਾਸਿ ਸਾਸਿ ਸਿਮਰਹੁ ਗੋਬਿੰਦ ॥ ਮਨ ਅੰਤਰ ਕੀ ਉਤਰੈ ਚਿੰਦ ॥ सासि सासि सिमरहु गोबिंद ॥ मन अंतर की उतरै चिंद ॥ Sās sās simrahu gobinḏ. Man anṯar kī uṯrai cẖinḏ. With each and every breath, meditate in remembrance on the Lord of the Universe, and the anxiety within your mind shall depart. ਹਰ ਸੁਆਸ ਨਾਲ ਸ੍ਰਿਸ਼ਟੀ ਦੇ ਸੁਆਮੀ ਦਾ ਆਰਾਧਨ ਕਰ। ਤੇਰੇ ਚਿੱਤ ਤੇ ਦਿਲ ਦਾ ਫ਼ਿਕਰ ਦੂਰ ਹੋ ਜਾਵੇਗਾ। SGGS Ang 295 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

Leggi di più →