News
8 December - Monday - 23 Maggar - Hukamnama
Pubblicato da Raman Sangha il
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ तेरे बंके लोइण दंत रीसाला ॥ सोहणे नक जिन लमड़े वाला ॥ कंचन काइआ सुइने की ढाला ॥ सोवंन ढाला क्रिसन माला जपहु तुसी सहेलीहो ॥ Ŧere banke loiṇ ḏanṯ rīsālā. Sohṇe nak jin lammṛe vālā. Kancẖan kāiā suine kī dẖālā. Sovann dẖālā krisan mālā japahu ṯusī sahelīho. Your eyes are so beautiful, and Your teeth are delightful. Your nose is so graceful, and Your hair is so long. Your body is so precious, cast in gold. His body is cast in gold, and He wears Krishna's mala; meditate on Him, O sisters....
7 December - Sunday - 22 Maggar - Hukamnama
Pubblicato da Raman Sangha il
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥ ताती वाउ न लगई पारब्रहम सरणाई ॥ चउगिरद हमारै राम कार दुखु लगै न भाई ॥ Ṫaaṫee vaao na lagee paarbarahm sarṇaaee. Chaugiraḋ hamaarae raam kaar ḋukh lagae na bhaaee. ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ। ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ! The hot wind does not even touch one who is under the Protection of the Supreme Lord God. On all four sides I am surrounded by the Lord’s Circle of Protection; pain does not afflict...
6 December - Saturday - 21 Maggar - Hukamnama
Pubblicato da Raman Sangha il
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥ Ŧumĥ karahu ḏaiā mere sāī. Aisī maṯ ḏījai mere ṯẖākur saḏā saḏā ṯuḏẖ ḏẖiāī. Have pity on me, O my Lord and Master. Bless me with such understanding, O my Lord and Master, that I may forever and ever meditate on You. ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ। ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਵਾਹਿਗੁਰੂ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੇਰਾ ਸਿਮਰਨ ਕਰਾਂ। SGGS Ang 673 #maggar #mgar #magar #maghar...
5 December - 20 Maagh - Friday - Hukamnama
Pubblicato da Raman Sangha il
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥ अउखी घड़ी न देखण देई अपना बिरदु समाले ॥ हाथ देइ राखै अपने कउ सासि सासि प्रतिपाले ॥ Aukẖī gẖaṛī na ḏekẖaṇ ḏeī apnā biraḏ samāle. Hāth ḏee rākẖai apne kao sās sās parṯipāle. He does not let His devotees see the difficult times; this is His innate nature. Giving His hand, He protects His devotee; with each and every breath, He cherishes him. ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਵਾਹਿਗੁਰੂ ਆਪਣੇ ਸੇਵਕ ਨੂੰ ਔਖਾ ਵੇਲਾ ਦੇਖਣ ਨਹੀਂ ਦਿੰਦਾ। ਉਹ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ ਅਤੇ...
4 December - 19 Maggar - Thursday - Hukamnama
Pubblicato da Raman Sangha il
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥ थिरु घरि बैसहु हरि जन पिआरे ॥ सतिगुरि तुमरे काज सवारे ॥ दुसट दूत परमेसरि मारे ॥ जन की पैज रखी करतारे ॥ Thir gẖar baishu har jan piāre. Saṯgur ṯumre kāj savāre. Ḏusat ḏūṯ parmesar māre. Jan kī paij rakẖī karṯāre. Remain steady in the home of your own self, O beloved servant of the Lord. The True Guru shall resolve all your affairs. The Transcendent Lord has struck down the wicked and the evil. The Creator has preserved the honor of His servant. ਹੇ ਵਾਹਿਗੁਰੂ...