News — #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirt
22 April - 10 Vaisakh - Tuesday - Hukamnama
Pubblicato da Raman Sangha il
ਆਪਿ ਉਪਾਏ ਧੰਧੈ ਲਾਏ ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥ ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥ आपि उपाए धंधै लाए ॥ लख चउरासी रिजकु आपि अपड़ाए ॥ नानक नामु धिआइ सचि राते जो तिसु भावै सु कार करावणिआ ॥ Aap upaaé ḋhanḋhae laaé. Lakh chauraasee rijak aap apṛaaé. Naanak naam ḋhiaaé sach raaṫé jo ṫis bhaavæ so kaar karaavaṇiaa. ਆਪੇ ਹੀ ਤੂੰ ਜੀਵ ਪੈਦਾ ਕੀਤੇ ਤੇ ਆਪੋ ਆਪਣੇ ਕੰਮੀ ਲਾ ਦਿੱਤੇ ਹਨ। ਚੁਰਾਸੀ ਲੱਖ ਜੂਨੀਆਂ ਨੂੰ ਆਪੇ ਹੀ ਤੂੰ ਰੋਜੀ ਪੁਚਾਉਂਦਾ ਹੈਂ। ਨਾਨਕ ਜੋ ਨਾਮ ਦਾ ਸਿਮਰਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਉਹ ਕੰਮ ਕਰਦੇ ਹਨ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। He Himself creates, and He Himself assigns...
21 April - Monday - 9 Vaisakh - Hukamnama
Pubblicato da Raman Sangha il
ਲਖ ਚਉਰਾਸੀਹ ਜੀਅ ਉਪਾਏ ॥ ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥ ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥ लख चउरासीह जीअ उपाए ॥ जिस नो नदरि करे तिसु गुरू मिलाए ॥ किलबिख काटि सदा जन निरमल दरि सचै नामि सुहावणिआ ॥ Lakh chaoraaseeh jeea upaaé. Jis no naḋar karé ṫis guroo milaaé. Kilbikh kaat saḋaa jan nirmal ḋar sachæ naam suhaavaṇiaa. ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ। ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ।ਆਪਣੇ ਪਾਪਾਂ ਨੂੰ ਧੋ ਕੇ ਉਸ ਦਾ ਗੋਲਾ ਹਮੇਸ਼ਾਂ ਪਵਿੱਤਰ ਹੁੰਦਾ ਤੇ ਸੱਚੇ ਦਰਬਾਰ ਅੰਦਰ ਨਾਮ ਨਾਲ ਕੀਰਤੀਮਾਨ ਲਗਦਾ ਹੈ। He created the 8.4 million species of beings....
20 April - Sunday - 8 Vaisakh - Hukamnama
Pubblicato da Raman Sangha il
ਧਾਵਤੁ ਥੰਮੑਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮੑਿ ਰਹਾਇਆ ॥ धावतु थंम्हिआ सतिगुरि मिलिऐ दसवा दुआरु पाइआ ॥ तिथै अमृत भोजनु सहज धुनि उपजै जितु सबदि जगतु थंम्हि रहाइआ ॥ Ḋhaavaṫ ṫhamiĥaa saṫgur miliae ḋasvaa ḋuaar paaiaa. Ṫiṫhae amriṫ bhojan sahj ḋhun upjae jiṫ sabaḋ jagaṫ ṫhamiĥ rahaaiaa. ਸੱਚੇ ਗੁਰਾਂ ਨੂੰ ਭੇਟ ਕੇ ਬਾਹਰ ਜਾਂਦੀ ਹੋਈ ਆਤਮਾ ਸਥਿਰ ਹੋ ਜਾਂਦੀ ਹੈ ਅਤੇ ਦਸਮੇ ਦੁਆਰ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਉਥੇ ਆਬਿਹਿਯਾਤ ਬੰਦੇ ਦੀ ਖੁਰਾਕ ਹੈ, ਅਤੇ ਗੂੰਜਦਾ ਹੈ ਉਥੇ ਇਲਾਹੀ ਕੀਰਤਨ ਜਿਸ ਰਾਗ ਦੇ ਨਾਲ ਜਹਾਨ ਥੰਮਿਆ ਹੋਇਆ ਹੈ। The outgoing, wandering soul, upon meeting the True Guru, opens the Tenth Gate. There, Ambrosial Nectar is food and...
19 April - Saturday - 7 Vaiskah - Hukamnama
Pubblicato da Raman Sangha il
ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ ਬਿਨੁ ਗੁਰ ਬੂਝੇ ਜਮ ਕੀ ਫਾਸੀ ॥ ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥ ਗੁਰਮੁਖਿ ਛੂਟੈ ਨਾਮੁ ਸਮੑਾਲਿ ॥ भ्रमि भ्रमि डोलै लख चउरासी ॥ बिनु गुर बूझे जम की फासी ॥ इहु मनूआ खिनु खिनु ऊभि पइआलि ॥ गुरमुखि छूटै नामु सम्हालि ॥ Bharam bharam dolae lakh chauraasee. Bin gur boojhé jam kee faasee. Ih manooaa khin khin oobh paiaal. Gurmukh chhootae naam samĥaal. ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ। ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ। ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ...
17 April - Thursday - 5 Vaisakh - Hukamnama
Pubblicato da Raman Sangha il
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥ जिह सिमरत गति पाईऐ तिह भजु रे तै मीत ॥ कहु नानक सुनु रे मना अउध घटत है नीत ॥ Jih simraṫ gaṫ paaeeae ṫih bhaj ré ṫae meeṫ.Kaho Naanak sun ré manaa aoḋh ghataṫ hae neeṫ. ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ।ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ। Remembering Him in meditation, salvation is attained; vibrate and meditate on Him, O my friend. Says Nanak, listen, mind: your life is passing away! SGGS Ang 1427 #vaisakh #visakh #baisakh...