ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
मिठ बोलड़ा जी हरि सजणु सुआमी मोरा ॥
हउ संमलि थकी जी ओहु कदे न बोलै कउरा ॥
Mith bolṛaa jee har sajaṇ suaamee moraa.
Hao sammal ṫhakee jee oh kaḋé na bolae kauraa.
My Dear Lord and Master, my Friend, speaks so sweetly. I have grown weary of testing Him, but still, He never speaks harshly to me.
ਪੂਜਯ ਵਾਹਿਗੁਰੂ ਜੋ ਮੇਰਾ ਮਿਤ੍ਰ ਅਤੇ ਮੇਰਾ ਮਾਲਕ ਹੈ, ਮਿੱਠਾ ਬੋਲਦਾ ਹੈ। ਮੈਂ ਉਸ ਦਾ ਪਰਤਾਵਾ ਕਰ ਕੇ ਹਾਰ ਗਈ ਹਾਂ ਪ੍ਰਭ, ਉਸ ਕਦਾਚਿਤ ਕਾਉੜਾ ਨਹੀਂ ਬੋਲਦਾ।
SGGS Ang 784
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #bookschor #onlinesikhstore #onlinekarstore #onlinesikhshop #blessingsonus #smartfashionsuk