ੴ ਸਤਿਗੁਰ ਪ੍ਰਸਾਦਿ ॥



News

19 December - Thursday - 5 Poh - Hukamnama

Publié par Raman Sangha le

ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥ जिस की बसतु तिसु आगै राखै ॥प्रभ की आगिआ मानै माथै ॥ उस ते चउगुन करै निहालु ॥ नानक साहिबु सदा दइआलु ॥ Jis kī basaṯ ṯis āgai rākẖai. Parabẖ kī āgiā mānai māthai. Us ṯe cẖaugun karai nihāl. Nānak sāhib saḏā ḏaiāl. When one offers to the Lord, that which belongs to the Lord, and willingly abides by the Will of God's Order, the Lord will make him happy four times over. O Nanak, our Lord and Master is merciful forever. ਜਿਸ ਦੀ ਵਸਤੂ ਹੈ, ਉਸ ਨੂੰ ਉਹ ਉਸ ਦੇ ਮੂਹਰੇ ਰੱਖਣੀ ਚਾਹੀਦੀ ਹੈ ਅਤੇ ਉਸ...

Plus →


18 December - Wednesday - 4 Poh - Hukamnama

Publié par Raman Sangha le

ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥   मेरा पिआरा प्रीतमु सतिगुरु रखवाला ॥ हम बारिक दीन करहु प्रतिपाला ॥ मेरा मात पिता गुरु सतिगुरु पूरा गुर जल मिलि कमलु विगसै जीउ ॥   Merā piārā parīṯam saṯgur rakẖvālā. Ham bārik ḏīn karahu parṯipālā. Merā māṯ piṯā gur saṯgur pūrā gur jal mil kamal vigsai jīo.   My Darling Beloved True Guru is my Protector. I am a helpless child-please cherish me. The Guru, the Perfect True Guru, is my Mother and Father. Obtaining the Water of the Guru, the lotus of my heart blossoms forth.   ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ...

Plus →


17 December - Tuesday - 3 Poh - Sangrand

Publié par Raman Sangha le

ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥   उदमु करि हरि जापणा वडभागी धनु खाटि ॥संतसंगि हरि सिमरणा मलु जनम जनम की काटि ॥   Uḏam kar har jāpṇā vadbẖāgī ḏẖan kẖāt. Saṯsang har simraṇā mal janam janam kī kāt.   Make the effort, and chant the Lord's Name. O very fortunate ones, earn this wealth. In the Society of the Saints, meditate in remembrance on the Lord, and wash off the filth of countless incarnations.   ਹੇ ਵੱਡੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ। ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ...

Plus →


16 December - 2 Poh - Monday - Hukamnama

Publié par Raman Sangha le

ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥   भव खंडन दुख भंजन स्वामी भगति वछल निरंकारे ॥ कोटि पराध मिटे खिन भीतरि जां गुरमुखि नामु समारे ॥   Bẖav kẖandan ḏukẖ bẖanjan savāmī bẖagaṯ vacẖẖal nirankāre. Kot parāḏẖ mite kẖin bẖīṯar jāʼn gurmukẖ nām samāre.   O Destroyer of fear, Remover of suffering, Lord and Master, Lover of Your devotees, Formless Lord. Millions of sins are eradicated in an instant when, as Gurmukh, one contemplates the Naam, the Name of the Lord.   ਮੇਰਾ ਸਾਹਿਬ ਡਰ ਦੂਰ ਕਰਨਹਾਰ, ਪੀੜ ਹਰਤਾ, ਆਪਣੇ ਸੰਤਾਂ ਦਾ ਪ੍ਰੇਮੀ ਅਤੇ ਚੱਕਰ ਚਿਹਨ ਰਹਿਤ ਹੈ। ਜਦ, ਗੁਰਾਂ ਦੇ ਰਾਹੀਂ, ਪ੍ਰਾਣੀ ਨਾਮ...

Plus →


1 Poh - 15 December - Sunday - Sangrand - Hukamnama

Publié par Raman Sangha le

ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥  ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥    पोखि तुखारु न विआपई कंठि मिलिआ हरि नाहु ॥ मनु बेधिआ चरनारबिंद दरसनि लगड़ा साहु ॥   Pokẖ ṯukẖār na viāpaī kanṯẖ miliā har nāhu. Man beḏẖiā cẖarnārbinḏ ḏarsan lagṛā sāhu.   In the month of Poh, the cold does not touch those, whom the Husband Lord hugs close in His Embrace. Their minds are transfixed by His Lotus Feet. They are attached to the Blessed Vision of the Lord's Darshan.     ਪੋਹ ਵਿੱਚ ਪਾਲਾ ਉਹਨਾਂ ਨੂੰ ਨਹੀਂ ਪੋਹੰਦਾ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਆਪਣੀ ਛਾਤੀ ਨਾਲ ਲਾਉਂਦਾ ਹੈ। ਜਿਨ੍ਹਾਂ ਦੀ ਆਤਮਾ ਉਸਦੇ ਕੰਵਲ ਰੂਪੀ ਪੈਰਾਂ ਨਾਲ...

Plus →