News
17 January - 4 Maagh - Friday - Hukamnama
Publié par Raman Sangha le
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥ Mere sāhib ṯūʼn mai māṇ nimāṇī. Arḏās karī parabẖ apne āgai suṇ suṇ jīvā ṯerī baṇī. O my Lord and Master, You are the honour of the dishonoured such as me. I offer my prayer to You, God; listening, listening to the Word of Your Bani, I live. ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! SGGS Ang 751 #maagh #maag #Sangrand #sangrandh #sangrandhukamnama...
16 January - Thursday - 3 Maagh - Hukamnama
Publié par Raman Sangha le
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ जा तू मेरै वलि है ता किआ मुहछंदा ॥तुधु सभु किछु मैनो सउपिआ जा तेरा बंदा ॥ Jā ṯū merai val hai ṯā kiā muhcẖẖanḏā.Ŧuḏẖ sabẖ kicẖẖ maino saupiā jā ṯerā banḏā. When You are on my side, Lord, what do I need to worry about? You entrusted everything to me, when I became Your slave. ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ। SGGS Ang 1096 #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji...
15 January - 2 Maagh - Wednesday - Hukamnama
Publié par Raman Sangha le
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥ कोटि लाख सरब को राजा जिसु हिरदै नामु तुमारा ॥ जा कउ नामु न दीआ मेरै सतिगुरि से मरि जनमहि गावारा ॥ Kot lākẖ sarab ko rājā jis hirḏai nām ṯumārā. Jā kao nām na ḏīā merai saṯgur se mar janmėh gāvārā. One who has Your Name in his heart is the king of all the hundreds of thousands and millions of beings. Those, whom my True Guru has not blessed with Your Name, are poor idiots, who die and are reborn. ਹੇ ਵਾਹਿਗੁਰੂ ! ਜਿਸ ਦੇ ਹਿਰਦੇ ਅੰਦਰ ਤੇਰਾ ਨਾਮ ਹੈ, ਉਹ ਸਮੂਹ ਲੱਖਾਂ ਅਤੇ ਕ੍ਰੋੜਾਂ ਇਨਸਾਨਾਂ...
1 Maagh - Maaghi Mela - Mukatsar - Bedava
Publié par Raman Sangha le
The "bedava words" were letters written by 40 Sikhs, including Maha Singh, to Guru Gobind Singh ji. The letters declared that the Sikhs were no longer Sikhs of the Guru and were abandoning him. The letters were written during the 1704 siege of Anandpur Sahib. The Sikhs were tired of war and homesickness, and wanted to return to their families. The Mughal hill chiefs were demanding that Anandpur Sahib be evacuated. The Sikhs who wrote the letters were called the Chali Mukte, which means "40 liberated" Sikhs. The Sikhs were later motivated to return to Guru Gobind Singh ji by Mata Bhag...
14 January - Tuesday - 1 Maagh - Sangrand - Hukamnama
Publié par Raman Sangha le
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ माघि मजनु संगि साधूआ धूड़ी करि इसनानु ॥ हरि का नामु धिआइ सुणि सभना नो करि दानु॥ Māgẖ majan sang sāḏẖūā ḏẖūṛī kar isnān. Har kā nām ḏẖiāe suṇ sabẖnā no kar ḏān. In the month of Maagh, let your cleansing bath be the dust of the Saadh Sangat, the Company of the Holy. Meditate and listen to the Name of the Lord, and give it to everyone. ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ...