News
9 April - Wednesday - 27 Chet - Hukamnama
Publié par Raman Sangha le
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ दुबिधा न पड़उ हरि बिनु होरु न पूजउ मड़ै मसाणि न जाई ॥ त्रिसना राचि न पर घरि जावा त्रिसना नामि बुझाई ॥ Ḋubiḋhaa na paṛao har bin hor na poojao maṛae masaaṇ na jaaee. Ṫarisnaa raach na par ghar jaavaa ṫarisnaa naam bujhaaee. ਮੈਂ ਦਵੈਤ-ਭਾਵ ਬਾਰੇ ਨਹੀਂ ਪੜ੍ਹਦਾ ਅਤੇ ਆਪਣੇ ਰੱਬ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜੱਪਦਾ ਅਤੇ ਮਕਵਰਿਆਂ ਦਾ ਸ਼ਮਸ਼ਾਨ-ਭੂਮੀਆਂ ਵਿੱਚ ਨਹੀਂ ਜਾਂਦਾ। ਖਾਹਿਸ਼ ਅੰਦਰ ਖੱਚਤ ਹੋ ਮੈਂ ਪਰਾਏ ਗ੍ਰਿਹ ਵਿੱਚ ਨਹੀਂ ਜਾਂਦਾ। ਨਾਮ ਨੇ ਮੇਰੀ ਖਾਹਿਸ਼ ਬੁਝਾ ਦਿੱਤੀ ਹੈ। I am not torn by duality, because I do not worship any other than the...
8 April - Tuesday - 16 Chet - Hukamnama
Publié par Raman Sangha le
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥ घर की नारि बहुतु हितु जा सिउ सदा रहत संग लागी ॥ जब ही हंस तजी इह कांइआ प्रेत प्रेत करि भागी ॥ Ghar kee naar bahuṫ hiṫ jaa sio saḋaa rahaṫ sang laagee. Jab hee hans ṫajee ih kaaniaa paréṫ paréṫ kar bhaagee. ਗ੍ਰਿਹ ਦੀ ਪਤਨੀ ਜਿਸ ਨਾਲ ਤੂੰ ਘਣਾ ਪਿਆਰ ਕਰਦਾ ਹੈ ਤੇ ਜੋ ਹਮੇਸ਼ਾਂ ਤੇਰੇ ਨਾਲ ਜੁੜੀ ਰਹਿੰਦੀ ਹੈ, ਜਦ ਰਾਜਹੰਸ-ਆਤਮਾ ਇਸ ਦੇਹ ਨੂੰ ਛੱਡ ਜਾਂਦੀ ਹੈ ਤਾਂ ਉਹ ਭੀ “ਭੂਤ! ਭੂਤ!” ਆਖਦੀ ਹੋਈ ਦੌੜ ਜਾਂਦੀ ਹੈ। Your wife, whom you love so much, and who has remained ever attached to you, runs away crying,...
7 April - 25 Chet - Monday - Hukamnama
Publié par Raman Sangha le
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥ Sukh mae aan bahuṫ mil baethaṫ rahaṫ chahoo ḋis ghérae. Bipaṫ paree sabh hee sang chhaadiṫ kooo na aavaṫ nérae. ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ। ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ। In good times, many come and sit together, surrounding you on all four sides. But when hard times...
6 April - Sunday - 24 Chet - Hukamnama
Publié par Raman Sangha le
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥ प्रीतम जानि लेहु मन माही ॥ अपने सुख सिउ ही जगु फांधिओ को काहू को नाही ॥ Pareeṫam jaan lého man maahee. Apné sukh sio hee jag faanḋhio ko kaahoo ko naahee. ਹੇ ਪਿਆਰ ਮਿੱਤ੍ਰਾ! ਆਪਣੇ ਚਿੱਤ ਅੰਦਰ ਇਹ ਸਮਝ ਲੈ, ਕਿ ਜਹਾਨ ਆਪਣੀ ਖੁਸ਼ੀ ਅੰਦਰ ਫਾਬਾ ਹੋਇਆ ਹੈ ਅਤੇ ਕੋਈ ਜਣਾ ਭੀ ਕਿਸੇ ਹੋਰਸ ਦਾ ਮਿੱਤ੍ਰ ਨਹੀਂ। O dear friend, know this in your mind. The world is entangled in its own pleasures; no one is for anyone else. SGGS Ang 634 #chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama...
5 April - 23 Chet - Saturday - Hukamnama
Publié par Raman Sangha le
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥ सु कहु टल गुरु सेवीऐ अहिनिसि सहजि सुभाइ ॥ दरसनि परसिऐ गुरू कै जनम मरण दुखु जाइ ॥ So kaho tal gur séveeae ahinis sahj subhaaé. Ḋarsan parsiae guroo kæ janam maraṇ ḋukh jaaé. ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ। ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ। So speaks TAL the poet: serve the Guru, day and night, with intuitive love and affection. Gazing upon the Blessed Vision of the Guru, the pains of death and rebirth are taken away....