News
28 March - Friday - 15 Chet - Hukamnama
Publié par Raman Sangha le
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ आपे कंडा तोलु तराजी आपे तोलणहारा ॥आपे देखै आपे बूझै आपे है वणजारा ॥ Āpe kandā ṯol ṯarājī āpe ṯolaṇhārā. Āpe ḏekẖai āpe būjẖai āpe hai vaṇjārā. You Yourself are the balance, the weights and the scale; You Yourself are the weigher. You Yourself see, and You Yourself understand; You Yourself are the trader. ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ। SGGS Ang 731 #chet #chait #chat #chaitar #chatar #chetar #sangraand #warm #Sangrand #sangrandh #sangrandhukamnama...
27 March - Thursday - 14 Chet - Hukamnama
Publié par Raman Sangha le
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥ नानक बेड़ी सच की तरीऐ गुर वीचारि ॥ इकि आवहि इकि जावही पूरि भरे अहंकारि ॥ मनहठि मती बूडीऐ गुरमुखि सचु सु तारि ॥ Nānak beṛī sacẖ kī ṯarīai gur vīcẖār. Ik āvahi ik jāvhī pūr bẖare ahaʼnkār. Manhaṯẖ maṯī būdīai gurmukẖ sacẖ so ṯār. O Nanak, the Boat of Truth will ferry you across; contemplate the Guru. Some come, and some go; they are totally filled with egotism. Through stubborn-mindedness, the intellect is drowned; one who becomes Gurmukh and truthful is saved. ਨਾਨਕ...
26 March - Wednesday - 13 Chet - Hukamnama
Publié par Raman Sangha le
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥ ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥ पूरनु कबहु न डोलता पूरा कीआ प्रभ आपि ॥ दिनु दिनु चड़ै सवाइआ नानक होत न घाटि ॥ Pūran kabahu na dolṯā pūrā kīā parabẖ āp. Ḏin ḏin cẖaṛai savāiā Nānak hoṯ na gẖāt. The perfect person never wavers; God Himself made him perfect. Day by day, he prospers; O Nanak, he shall not fail. ਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ। ਹੇ ਨਾਨਕ! ਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ। SGGS Ang 300 #chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji...
25 March - 12 Chet - Tuesday - Hukamnama
Publié par Raman Sangha le
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥करि इसनानु सिमरि प्रभु अपना मन तन भए अरोगा ॥ कोटि बिघन लाथे प्रभ सरणा प्रगटे भले संजोगा ॥Kar isnān simar parabẖ apnā man ṯan bẖae arogā. Kot bigẖan lāthe parabẖ sarṇā pargate bẖale sanjogā. After taking your cleansing bath, remember your God in meditation, and your mind and body shall be free of disease. Millions of obstacles are removed, in the Sanctuary of God, and good fortune dawns. ਨਹਾ ਧੋ ਕੇ, ਤੂੰ ਮਾਲਕ ਨੂੰ ਯਾਦ ਕਰ, ਇਸ ਤਰ੍ਹਾਂ ਤੇਰੀ ਆਤਮਾ ਤੇ ਦੇਹ ਰੋਗ-ਰਹਿਤ ਹੋ ਜਾਣਗੇ। ਸੁਆਮੀ ਦੀ ਸ਼ਰਣਾਗਤ ਅੰਦਰ ਕਰੋੜਾਂ ਹੀ ਔਕੜਾਂ ਦੂਰ ਹੋ ਜਾਂਦੀਆਂ ਹਨ ਤੇ ਚੰਗੇ...
24 March - Monday - 11 Chet - Hukamnama
Publié par Raman Sangha le
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥ ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥ गुर परसादी विदिआ वीचारै पड़ि पड़ि पावै मानु ॥ आपा मधे आपु परगासिआ पाइआ अम्रितु नामु ॥ Gur parsādī viḏiā vīcẖārai paṛ paṛ pāvai mān. Āpā maḏẖe āp pargāsiā pāiā amriṯ nām. By Guru's Grace, contemplate spiritual knowledge; read it and study it, and you shall be honoured. Within the self, the self is revealed, when one is blessed with the Ambrosial Naam, the Name of the Lord. ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਦੇ ਇਲਮ ਦੀ ਵੀਚਾਰ ਕਰਦਾ ਹੈ ਅਤੇ ਇਸ ਨੂੰ ਪੜ੍ਹ ਤੇ ਵਾਚ ਕੇ ਪ੍ਰਭਤਾ ਪਾਉਂਦਾ ਹੈ। ਨਾਮ-ਸੁਘਾਰਸ ਦੀ ਦਾਤ ਪ੍ਰਾਪਤ ਹੋ ਜਾਣ ਨਾਲ, ਬੰਦੇ...