News

20 April - Sunday - 8 Vaisakh - Hukamnama

Publié par Raman Sangha le

ਧਾਵਤੁ ਥੰਮੑਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮੑਿ ਰਹਾਇਆ ॥ धावतु थंम्हिआ सतिगुरि मिलिऐ दसवा दुआरु पाइआ ॥ तिथै अमृत भोजनु सहज धुनि उपजै जितु सबदि जगतु थंम्हि रहाइआ ॥ Ḋhaavaṫ ṫhamiĥaa saṫgur miliae ḋasvaa ḋuaar paaiaa. Ṫiṫhae amriṫ bhojan sahj ḋhun upjae jiṫ sabaḋ jagaṫ ṫhamiĥ rahaaiaa. ਸੱਚੇ ਗੁਰਾਂ ਨੂੰ ਭੇਟ ਕੇ ਬਾਹਰ ਜਾਂਦੀ ਹੋਈ ਆਤਮਾ ਸਥਿਰ ਹੋ ਜਾਂਦੀ ਹੈ ਅਤੇ ਦਸਮੇ ਦੁਆਰ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਉਥੇ ਆਬਿਹਿਯਾਤ ਬੰਦੇ ਦੀ ਖੁਰਾਕ ਹੈ, ਅਤੇ ਗੂੰਜਦਾ ਹੈ ਉਥੇ ਇਲਾਹੀ ਕੀਰਤਨ ਜਿਸ ਰਾਗ ਦੇ ਨਾਲ ਜਹਾਨ ਥੰਮਿਆ ਹੋਇਆ ਹੈ। The outgoing, wandering soul, upon meeting the True Guru, opens the Tenth Gate. There, Ambrosial Nectar is food and...

Plus →


19 April - Saturday - 7 Vaiskah - Hukamnama

Publié par Raman Sangha le

ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥ ਬਿਨੁ ਗੁਰ ਬੂਝੇ ਜਮ ਕੀ ਫਾਸੀ ॥ ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥ ਗੁਰਮੁਖਿ ਛੂਟੈ ਨਾਮੁ ਸਮੑਾਲਿ ॥ भ्रमि भ्रमि डोलै लख चउरासी ॥ बिनु गुर बूझे जम की फासी ॥ इहु मनूआ खिनु खिनु ऊभि पइआलि ॥ गुरमुखि छूटै नामु सम्हालि ॥ Bharam bharam dolae lakh chauraasee. Bin gur boojhé jam kee faasee. Ih manooaa khin khin oobh paiaal. Gurmukh chhootae naam samĥaal. ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ। ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ। ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ...

Plus →


17 April - Thursday - 5 Vaisakh - Hukamnama

Publié par Raman Sangha le

ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥ जिह सिमरत गति पाईऐ तिह भजु रे तै मीत ॥ कहु नानक सुनु रे मना अउध घटत है नीत ॥ Jih simraṫ gaṫ paaeeae ṫih bhaj ré ṫae meeṫ.Kaho Naanak sun ré manaa aoḋh ghataṫ hae neeṫ. ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ।ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ਘਟਦੀ ਜਾ ਰਹੀ ਹੈ। Remembering Him in meditation, salvation is attained; vibrate and meditate on Him, O my friend. Says Nanak, listen, mind: your life is passing away! SGGS Ang 1427 #vaisakh #visakh #baisakh...

Plus →


16 April - Wednesday - 4 Vaisakh - Hukamnama

Publié par Raman Sangha le

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥ ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥ धनु दारा स्मपति सगल जिनि अपुनी करि मानि ॥इन मै कछु संगी नही नानक साची जानि ॥ Ḋhan ḋaaraa sampaṫ sagal jin apunee kar maan. In mæ kachh sangee nahee Naanak saachee jaan. ਦੌਲਤ, ਵਹੁਟੀ ਅਤੇ ਹੋਰ ਸਾਰੀ ਜਾਇਦਾਦ, ਜਿਸ ਨੂੰ ਤੂੰ ਆਪਣੀ ਨਿੱਜ ਦੀ ਜਾਣਦਾ ਹੈ। ਇਨ੍ਹਾਂ ਵਿਚੋਂ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ। ਤੂੰ ਇਸ ਨੂੰ ਸਚ ਕਰਕੇਜਾਣ ਹੇ ਨਾਨਕ! Your wealth, spouse, and all the possessions which you claim as your own - none of these shall go along with you in the end. O Nanak! Know this as true. SGGS Ang 1426 #vaisakh #visakh #baisakh...

Plus →


15 April - Tuesday - 3 Vaisakh - Hukamnama

Publié par Raman Sangha le

ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥ कबीर मेरी जाति कउ सभु को हसनेहारु ॥ बलिहारी इस जाति कउ जिह जपिओ सिरजनहारु ॥ Kabeer méree jaaṫ kao sabh ko hasnéhaar. Balihaaree is jaaṫ kao jih japio sirjanhaar. ਕਬੀਰ, ਮੇਰੀ ਜਾਤੀ ਉਤੇ ਹਰ ਕੋਈ ਹਸਦਾ ਹੈ। ਕੁਰਬਾਨ ਹਾਂ ਮੈਂ ਇਸ ਜਾਤ ਉਤੋਂ, ਜਿਸ ਵਿੱਚ ਮੈਂ ਆਪਣੇ ਕਰਤਾਰ ਦਾ ਸਿਮਰਨ ਕਰਦਾ ਹਾਂ। Kabir! Everyone laughs at my social class. I am a sacrifice to this social class, in which I chant and meditate on the Creator. SGGS Ang 1364 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes...

Plus →