News
14 March - Tuesday - 01 Chet - Sangraad - Hukamnama - HappyNewYear
Publié par Raman Sangha le
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ चेति गोविंदु अराधीऐ होवै अनंदु घणा ॥ संत जना मिलि पाईऐ रसना नामु भणा ॥ Cẖeṯ govinḏ arāḏẖīai hovai anand gẖaṇā. Sanṯ janā mil pāīai rasnā nām bẖaṇā. In the month of Chayt, by meditating on the Lord of the Universe, a deep and profound joy arises. Meeting with the humble Saints, the Lord is found, as we chant His Name with our tongues. ਚੇਤ੍ਰ ਦੇ ਮਹੀਨੇ ਅੰਦਰ ਜਗਤ ਦੇ ਮਾਲਕ ਦਾ ਸਿਮਰਨ ਕਰਨ ਦੁਆਰਾ ਬਹੁਤੀ ਖੁਸ਼ੀ ਉਤਪੰਨ ਹੁੰਦੀ ਹੈ। ਪਵਿੱਤ੍ਰ ਪੁਰਸ਼ਾਂ ਨੂੰ ਮਿਲਣ ਅਤੇ...
13 March - Monday - 29 Faggan - Hukamnama
Publié par Raman Sangha le
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥ इकि दाते इकि मंगते कीते आपे भगति कराई ॥ Ik ḏāṯe ik mangṯe kīṯe āpe bẖagaṯ karāī. Some are made givers, and some are made beggars; He Himself inspires us to devotional worship. ਕਈ ਉਸ ਨੇ ਦਾਨੀ ਬਣਾਏ ਹਨ ਅਤੇ ਕਈ ਭਿਖਾਰੀ। ਸਾਹਿਬ ਖੁਦ ਹੀ ਇਨਸਾਨ ਨੂੰ ਆਪਣੀ ਪ੍ਰੇਮਮਈ ਸੇਵਾ ਅੰਦਰ ਜੋੜਦਾ ਹੈ। SGGS Ang 912 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #March #falgun
12 March - Sunday - 28 Faggan - Hukamnama
Publié par Raman Sangha le
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ तुरदे कउ तुरदा मिलै उडते कउ उडता ॥ जीवते कउ जीवता मिलै मूए कउ मूआ ॥ नानक सो सालाहीऐ जिनि कारणु कीआ ॥ Ŧurḏe kao ṯurḏā milai udṯe kao udṯā. Jīvṯe kao jīvṯā milai mūe kao mūā Nānak so salāhīai jin kāraṇ kīā. That which flows, mingles with that which flows; that which blows, mingles with that which blows. The living mingle with the living, and the dead mingle with the dead. O Nanak, praise the One...
11 March - Saturday - 27 Faggan - Hukamnama
Publié par Raman Sangha le
ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥ हम अपराधी सद भूलते तुम्ह बखसनहारे ॥ Ham aprāḏẖī saḏ bẖūlṯe ṯumĥ bakẖsanhāre. I am a sinner, continuously making mistakes; You are the Forgiving Lord. ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। SGGS Ang 809 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #March #falgun
10 March - Friday - 26 Faggan - Hukamnama
Publié par Raman Sangha le
ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥ करण कारण एकु ओही जिनि कीआ आकारु ॥ तिसहि धिआवहु मन मेरे सरब को आधारु ॥ Karaṇ kāraṇ ek ohī jin kīā ākār. Ŧisėh ḏẖiāvahu man mere sarab ko āḏẖār. The One Lord is the Doer, the Cause of causes, who has created the creation. Meditate on the One, O my mind, who is the Support of all. ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ। ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ। SGGS Ang 51...