News
12 September - Friday - 28 Bhaadon - Hukamnama
Publié par Raman Sangha le
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥ मेरे राम राइ जिउ राखहि तिउ रहीऐ ॥तुधु भावै ता नामु जपावहि सुखु तेरा दिता लहीऐ ॥ Mere rām rāe jio rākẖahi ṯio rahīai. Ŧuḏẖ bẖāvai ṯā nām japāvėh sukẖ ṯerā ḏiṯā lahīai. O my Sovereign Lord, as You keep me, so do I remain. When it pleases You, I chant Your Name. You alone can grant me peace. ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ।...
11 Sept - Thursdayc - 27 Bhaadon - Hukamnama
Publié par Raman Sangha le
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ राणा राउ न को रहै रंगु न तुंगु फकीरु ॥ वारी आपो आपणी कोइ न बंधै धीर ॥ Rāṇā rāo na ko rahai rang na ṯung fakīr. vārī āpo āpṇī koe na banḏẖai ḏẖīr. Neither the kings nor the nobles will remain; neither the rich nor the poor will remain. When one's turn comes, no one can stay here. ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ। ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਉਸਨੂੰ ਜਾਣਾ ਪੈਂਦਾ ਹੈ, ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ। SGGS Ang 936 #Bhaadon...
10 September - 26 Bhaadon - Wednesday - Hukamnama
Publié par Raman Sangha le
ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥ हम अपराधी सद भूलते तुम्ह बखसनहारे ॥ Ham aprāḏẖī saḏ bẖūlṯe ṯumĥ bakẖsanhāre. I am a sinner, continuously making mistakes; You are the Forgiving Lord. ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। SGGS Ang 809 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashions
9 September - 25 Bhaadon - Tuesday - Hukamnama
Publié par Raman Sangha le
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥ तेरी पनह खुदाइ तू बखसंदगी ॥ सेख फरीदै खैरु दीजै बंदगी ॥ Ŧerī panah kẖuḏāe ṯū bakẖsanḏgī. Sekẖ Farīḏai kẖair ḏījai banḏagī. I seek Your Protection - You are the Forgiving Lord. Please, bless Shaykh Fareed with the bounty of Your meditative worship. ਮੈਂ ਤੇਰੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੇਰਾ ਮਾਫੀ ਬਖਸ਼ਣਹਾਰ ਮਾਲਕ ਹੈਂ। ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ। SGGS Ang 488 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashions
8 September - Monday - 24 Bhaadon - Hukamnama
Publié par Raman Sangha le
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥ ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ कबीर मरता मरता जगु मूआ मरि भी न जानिआ कोइ ॥ ऐसे मरने जो मरै बहुरि न मरना होइ ॥ कबीर मानस जनमु दुल्मभु है होइ न बारै बार ॥ जिउ बन फल पाके भुइ गिरहि बहुरि न लागहि डार ॥ Kabīr marṯā marṯā jag mūā mar bẖī na jāniā koe. Aise marne jo marai bahur na marnā hoe. Kabīr mānas janam ḏulambẖ hai hoe na bārai bār. Jio ban fal pāke bẖue girėh bahur na lāgėh dār. Kabeer, dying, dying, the whole world has to die, and yet, none know how to die. Let those...