25 August - Monday - 10 Bhaadon - Hukamnama

Publié par Raman Sangha le

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥

गगन दमामा बाजिओ परिओ नीसानै घाउ ॥
खेतु जु मांडिओ सूरमा अब जूझन को दाउ ॥

Gagan ḏamāmā bājio pario nīsānai gẖāo.
Kẖeṯ jo māʼndio sūrmā ab jūjẖan ko ḏāo.

The battle-drum beats in the sky of the mind; aim is taken, and the wound is inflicted. The spiritual warriors enter the field of battle; now is the time to fight!

ਲੜਾਈ ਦਾ ਨਗਾਰਾ ਮਨ ਦੇ ਆਕਾਸ਼ ਅੰਦਰ ਵਜਦਾ ਹੈ ਅਤੇ ਨਿਸ਼ਾਨਾ ਵਿੰਨ੍ਹ ਕੇ ਜ਼ਖਮ ਕਰ ਦਿੱਤਾ ਹੈ। ਜੋ ਯੋਧੇ ਹਨ ਉਹ ਮੈਦਾਨ-ਜੰਗ ਵਿੰਚ ਉਤੱਰ ਆਉਂਦੇ ਹਨ। ਹੁਣ ਸਮਾਂ ਲੜਨ ਮਰਨ ਦਾ ਹੈ।
SGGS Ang 1105


#Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashions

0 commentaires

Laissez un commentaire