Daily Gurbani Reflections
22 May - Monday - 8 Jeth - Hukamnama
Publié par Raman Sangha le
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ Har jīo nimāṇiā ṯū māṇ. Nicẖījiā cẖīj kare merā govinḏ ṯerī kuḏraṯ kao kurbāṇ. O Dear Lord, You are the honour of the dishonoured. You make the unworthy ones worthy, O my Lord of the Universe; I am a sacrifice to Your almighty creative power. ਹੇ ਵਾਹਿਗੁਰੂ! ਤੂੰ ਨਿਪੱਤਿਆਂ ਦੀ ਪੱਤ ਹੈ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਨਿਕੰਮਿਆਂ ਨੂੰ ਗੁਣਵਾਨ ਬਣਾ ਦਿੰਦਾ ਹੈ। ਮੈਂ ਤੇਰੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। SGGS Ang 624 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #May #june
21 May - Sunday - 7 Jeth - Hukamnama
Publié par Raman Sangha le
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥ जिस के सिर ऊपरि तूं सुआमी सो दुखु कैसा पावै ॥ बोलि न जाणै माइआ मदि माता मरणा चीति न आवै ॥ Jis ke sir ūpar ṯūʼn suāmī so ḏukẖ kaisā pāvai. Bol na jāṇai māiā maḏ māṯā marṇā cẖīṯ na āvai. When You stand over our heads, O Lord and Master, how can we suffer in pain? The mortal being does not know how to chant Your Name - he is intoxicated with the wine of Maya, and the thought of death does not even enter his mind. ਜਿਸ ਦੇ ਸੀਸ ਉਤੇ ਤੂੰ...
20 May - Saturday - 6 Jeth - Hukamnama
Publié par Raman Sangha le
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥ पिछले अउगुण बखसि लए प्रभु आगै मारगि पावै ॥ Picẖẖle aoguṇ bakẖas lae parabẖ āgai mārag pāvai. Please forgive my past actions, God, and place me on Your path for the future. ਹੇ ਵਾਹਿਗੁਰੂ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ। SGGS Ang 624 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #May #june
19 May - Friday - 5 Jeth - Hukamnama
Publié par Raman Sangha le
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥ तेरी पनह खुदाइ तू बखसंदगी ॥ सेख फरीदै खैरु दीजै बंदगी ॥ Ŧerī panah kẖuḏāe ṯū bakẖsanḏgī. Sekẖ Farīḏai kẖair ḏījai banḏagī. I seek Your Protection - You are the Forgiving Lord. Please, bless Shaykh Fareed with the bounty of Your meditative worship. ਮੈਂ ਤੇਰੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੇਰਾ ਮਾਫੀ ਬਖਸ਼ਣਹਾਰ ਮਾਲਕ ਹੈਂ।ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ। SGGS Ang 488 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline...
18 May - Thursday - 4 Jeth - Hukamnama
Publié par Raman Sangha le
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥ तू काहे डोलहि प्राणीआ तुधु राखैगा सिरजणहारु ॥ जिनि पैदाइसि तू कीआ सोई देइ आधारु ॥ Ŧū kāhe dolėh parāṇīā ṯuḏẖ rākẖaigā sirjaṇhār. Jin paiḏāis ṯū kīā soī ḏee āḏẖār. Why do you waver, O mortal being? The Creator Lord Himself shall protect you. He who created you, will also give you nourishment. ਤੂੰ ਕਿਉਂ ਡਿੱਕੋਡੋਲੇ ਖਾਂਦਾ ਹੈ।, ਹੇ ਫਾਨੀ ਬੰਦੇ! ਕਰਤਾਰ ਤੇਰੀ ਰੱਖਿਆ ਕਰੇਗਾ। ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਉਹੀ ਹੀ ਤੈਨੂੰ ਆਹਾਰ ਵੀ ਦੇਵੇਗਾ। SGGS Ang 724 #jeth #jaith #sangraand #warm #hot...