ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



9 February - 27 Maagh - Monday - Hukamnama

Publié par Raman Sangha le

ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥

ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥

 

चंगै चंगा करि मंने मंदै मंदा होइ ॥

आसकु एहु न आखीऐ जि लेखै वरतै सोइ ॥

 

Changae changa kar manné manḋae manḋaa hoé.

Aasak éhu na aakheeae jė lékhae varṫae soé.

 

But one who feels good only when good is done for him, and feels bad when things go badly - do not call him a lover. He trades only for his own account.

 

ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਨੂੰ ਉਸ ਦਾ ਸਾਈਂ

 

 ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ

 

 ਹੈ, ਉਸ ਨੂੰ ਤੂੰ ਪ੍ਰੇਮੀ ਨਾਂ ਕਹਿ ਕਿਉਂਕਿ ਉਹ ਪ੍ਰੇਮ ਵਿੱਚ ਵਣਜ

 

 ਕਰਦਾ ਹੈ ਜਦ ਕਿ ਉਹ ਜੋ ਭੀ ਉਸ ਦਾ ਸਾਈਂ ਕਰਦਾ ਹੈ,

 

 ਉਸ ਵਿੱਚ ਰਾਜ਼ੀ ਨਹੀਂ ਰਹਿੰਦਾ।

 

            SGGS Ang 474

#maag #winter #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #cold #bookschor

0 commentaire

Laissez un commentaire