ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



10 September - Saturday - 25 Bhaadon - Hukamnama

Publié par Raman Sangha le

ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥
 
मन आवण जाणु न सुझई ना सुझै दरबारु ॥ 
 
Man āvaṇ jāṇ na sujẖī nā sujẖai ḏarbār. 
 
The mortal being does not understand the comings and goings of reincarnation; he does not see the Court of the Lord. 
 
ਪ੍ਰਾਣੀ ਆਉਣ ਅਤੇ ਜਾਣ ਨੂੰ ਅਨੁਭਵ ਨਹੀਂ ਕਰਦਾ, ਨਾਂ ਹੀ ਉਹ ਪ੍ਰਭੂ ਦੀ ਦਰਗਾਹ ਨੂੰ ਵੇਖਦਾ ਹੈ। 
SGGS Ang 1418
#Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad

0 commentaire

Laissez un commentaire