Daily Gurbani Reflections
16 September - 1 Assu - Sangrand - Tuesday - Hukamnama
Publicado por Raman Sangha en
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ असुनि प्रेम उमाहड़ा किउ मिलीऐ हरि जाइ ॥ मनि तनि पिआस दरसन घणी कोई आणि मिलावै माइ ॥ Asun parem umāhṛā kio milīai har jāe. Man ṯan piās ḏarsan gẖaṇī koī āṇ milāvai māe. In the month of Assu, my love for the Lord overwhelms me. How can I go and meet the Lord? My mind and body are so thirsty for the Blessed Vision of His Darshan. Won't someone please come and lead me to him, O my mother. ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ...
15 September - 31 Bhaadon - Monday - Hukamnama
Publicado por Raman Sangha en
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥ कोटि ब्रहमंड को ठाकुरु सुआमी सरब जीआ का दाता रे ॥प्रतिपालै नित सारि समालै इकु गुनु नही मूरखि जाता रे ॥ Kot barahmand ko ṯẖākur suāmī sarab jīā kā ḏāṯā re. Paraṯipālai niṯ sār samālai ik gun nahī mūrakẖ jāṯā re. God is the Lord and Master of millions of universes; He is the Giver of all beings. He ever cherishes and cares for all beings, but the fool does not appreciate any of His virtues. ਪ੍ਰਭੂ ਕ੍ਰੋੜਾਂ ਹੀ ਆਲਮਾਂ ਦਾ ਮਾਲਕ ਹੈ। ਉਹ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਉਹ ਸਦਾ ਹੀ ਸਾਰਿਆਂ ਨੂੰ ਪਾਲਦਾ ਅਤੇ ਸੰਭਾਲਦਾ...
14 September - Sunday - 30 Bhaadon - Hukamnama
Publicado por Raman Sangha en
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ ढंढोलिमु ढूढिमु डिठु मै नानक जगु धूए का धवलहरु ॥ Dẖandẖolim dẖūdẖim diṯẖ mai Nānak jag ḏẖūe kā ḏẖavalhar. After seeking and searching for such a long time, O Nanak, I have seen that the world is just a mansion of smoke. ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ। SGGS Ang 138 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashionsuk
13 September - Saturday - 29 Bhaadon - Hukamnama
Publicado por Raman Sangha en
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ जा तू मेरै वलि है ता किआ मुहछंदा ॥ तुधु सभु किछु मैनो सउपिआ जा तेरा बंदा ॥ Jā ṯū merai val hai ṯā kiā muhcẖẖanḏā. Ŧuḏẖ sabẖ kicẖẖ maino saupiā jā ṯerā banḏā. When You are on my side, Lord, what do I need to worry about? You entrusted everything to me, when I became Your slave. ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ। SGGS Ang 1096 #Bhaadon #bhadon #bhaadonmonth #bhaadonaebharam #Hukamnama #hukamnamasahib...
12 September - Friday - 28 Bhaadon - Hukamnama
Publicado por Raman Sangha en
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥ मेरे राम राइ जिउ राखहि तिउ रहीऐ ॥तुधु भावै ता नामु जपावहि सुखु तेरा दिता लहीऐ ॥ Mere rām rāe jio rākẖahi ṯio rahīai. Ŧuḏẖ bẖāvai ṯā nām japāvėh sukẖ ṯerā ḏiṯā lahīai. O my Sovereign Lord, as You keep me, so do I remain. When it pleases You, I chant Your Name. You alone can grant me peace. ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ।...