Daily Gurbani Reflections — #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #newmonth #desi
8 January - 25 poh - Thursday - Hukamnama
Publicado por Raman Sangha en
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥ ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥ कबीर मरता मरता जगु मूआ मरि भी न जानिआ कोइ ॥ ऐसे मरने जो मरै बहुरि न मरना होइ ॥ कबीर मानस जनमु दुल्मभु है होइ न बारै बार ॥ जिउ बन फल पाके भुइ गिरहि बहुरि न लागहि डार ॥ Kabīr marṯā marṯā jag mūā mar bẖī na jāniā koe. Aise marne jo marai bahur na marnā hoe. Kabīr mānas janam ḏulambẖ hai hoe na bārai bār. Jio ban fal pāke bẖue girėh bahur na lāgėh dār. Kabeer,...
7 January - 24 Poh - Wednesday - Hukamnama
Publicado por Raman Sangha en
ਭਭਾ ਭੇਦਹਿ ਭੇਦ ਮਿਲਾਵਾ ॥ ਅਬ ਭਉ ਭਾਨਿ ਭਰੋਸਉ ਆਵਾ ॥ ਜੋ ਬਾਹਰਿ ਸੋ ਭੀਤਰਿ ਜਾਨਿਆ ॥ ਭਇਆ ਭੇਦੁ ਭੂਪਤਿ ਪਹਿਚਾਨਿਆ ॥ भभा भेदहि भेद मिलावा ॥ अब भउ भानि भरोसउ आवा ॥ जो बाहरि सो भीतरि जानिआ ॥भइआ भेदु भूपति पहिचानिआ ॥ Bẖabẖā bẖeḏėh bẖeḏ milāvā. Ab bẖao bẖān bẖarosao āvā. Jo bāhar so bẖīṯar jāniā. Bẖaiā bẖeḏ bẖūpaṯ pėhcẖāniā. BHABHA: When doubt is pierced, union is achieved. I have shattered my fear, and now I have come to have faith. I thought that He was outside of me, but now I know that He is within me. When I came to understand this mystery, then I recognized the Lord. ਭ-ਸੰਦੇਹ ਨੂੰ ਵਿੰਨ੍ਹਣ...
6 January - Tuesday - 23 Poh - Hukamnama
Publicado por Raman Sangha en
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥ मन किउ बैरागु करहिगा सतिगुरु मेरा पूरा ॥मनसा का दाता सभ सुख निधानु अम्रित सरि सद ही भरपूरा ॥ Man kio bairāg karhigā saṯgur merā pūrā. Mansā kā ḏāṯā sabẖ sukẖ niḏẖān amriṯ sar saḏ hī bẖarpūrā. O my mind, why are you so sad? My True Guru is Perfect. He is the Giver of blessings, the treasure of all comforts; His Ambrosial Pool of Nectar is always overflowing. ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ। ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ...
5 January - 22 Poh - Monday - Hukamnama
Publicado por Raman Sangha en
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥ ए मन चंचला चतुराई किनै न पाइआ ॥ Ė man cẖancẖlā cẖaṯurāī kinai na pāiā. O fickle mind, through cleverness, no one has found the Lord. ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। SGGS Ang 918 #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #newmonth #desi #bookschor
4 January - 21 Poh - Sunday - Hukamnama
Publicado por Raman Sangha en
ਤੁਮ੍ਹ੍ਹ ਕਰਹੁ ਦਇਆ ਮੇਰੇ ਸਾਈ ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥ तुम्ह करहु दइआ मेरे साई ॥ ऐसी मति दीजै मेरे ठाकुर सदा सदा तुधु धिआई ॥ Ŧumĥ karahu ḏaiā mere sāī. Aisī maṯ ḏījai mere ṯẖākur saḏā saḏā ṯuḏẖ ḏẖiāī. Have pity on me, O my Lord and Master. Bless me with such understanding, O my Lord and Master, that I may forever and ever meditate on You. ਹੇ ਮੇਰੇ ਮਾਲਕ! ਤੂੰ ਮੇਰੇ ਉਤੇ ਤਰਸ ਕਰ। ਮੈਨੂੰ ਐਹੋ ਜੇਹੀ ਸਮਝ ਪ੍ਰਦਾਨ ਕਰ, ਹੇ ਮੇਰੇ ਸੁਆਮੀ! ਜੋ ਕਿ ਹਮੇਸ਼ਾ, ਹਮੇਸ਼ਾਂ ਹੀ ਮੈਂ ਤੈਂਡਾ ਸਿਮਰਨ ਕਰਾਂ। SGGS Ang 673 #poh #Sangrand...