Daily Gurbani Reflections — #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #Gurba
3 March - 20 Faggan - Tuesday - Hukamnama
Publicado por Raman Sangha en
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥ घट घट मै हरि जू बसै संतन कहिओ पुकारि ॥ कहु नानक तिह भजु मना भउ निधि उतरहि पारि ॥ Ghat ghat mae har joo basae sanṫan kahio pukaar. Kaho Naanak ṫih bhaj manaa bhao niḋh uṫrėh paar. The Dear Lord abides in each and every heart; the Saints proclaim this as true. Says Nanak, meditate and vibrate upon Him, and you shall cross over the terrifying world-ocean. ਸਾਧੂ ਉਚੀ ਬੋਲ ਕੇ ਆਖਦੇ ਹਨ ਕਿ ਪੂਜਯ ਪ੍ਰਭੂ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ। ਗੁਰੂ ਜੀ ਆਖਦੇ ਹਨ,...
2 March - Monday - 19 Faggan - Hukamnama
Publicado por Raman Sangha en
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥ पांच तत को तनु रचिओ जानहु चतुर सुजान ॥ जिह ते उपजिओ नानका लीन ताहि मै मानु ॥ Paanch ṫaṫ ko ṫan rachio jaanhu chaṫur sujaan. Jih ṫé upjio naankaa leen ṫaahi mae maan. Your body is made up of the five elements; you are clever and wise - know this well. Believe it - you shall merge once again into the One, O Nanak! From whom you originated. ਹੇ ਸੁਘੜ ਅਤੇ ਸਿਆਣੇ ਬੰਦੇ! ਜਾਣ ਲੈ ਕਿ ਤੇਰਾ ਸਰੀਰ ਪੰਜਾਂ ਮੁਖ ਅੰਸ਼ਾਂ ਦਾ ਬਣਿਆ ਹੋਇਆ ਹੈ। ਤੂੰ ਚੰਗੀ ਤਰ੍ਹਾਂ ਜਾਣ ਲੈ,...
1 March - 18 Faggan - Sunday - Hukamnama
Publicado por Raman Sangha en
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥ ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥ जिह सिमरत गति पाईऐ तिह भजु रे तै मीत ॥ कहु नानक सुनु रे मना अउध घटत है नीत ॥ Jih simraṫ gaṫ paaeeae ṫih bhaj ré ṫae meeṫ. Kaho Naanak sun ré manaa aoḋh ghataṫ hae neeṫ. Remembering Him in meditation, salvation is attained; vibrate and meditate on Him, O my friend. Says Nanak, listen, mind: your life is passing away! ਤੂੰ ਉਸ ਨੂੰ ਚੇਤੇ ਕਰ, ਹੇ ਮੇਰੇ ਮਿੱਤਰ! ਜਿਸ ਦਾ ਚਿੰਤਨ ਕਰਨ ਦੁਆਰਾ, ਜੀਵ ਮੋਖਸ਼ ਹੋ ਜਾਂਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਸੁਣ ਹੇ ਪ੍ਰਾਣੀ! ਤੇਰੀ ਉਮਰ ਸਦਾ ਹੀ ...
28 February - Saturday - 17 Faggan - Hukamnama
Publicado por Raman Sangha en
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥ ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥ तनु धनु स्मपै सुख दीओ अरु जिह नीके धाम ॥ कहु नानक सुनु रे मना सिमरत काहि न रामु ॥ Ṫan ḋhan sampae sukh ḋeeo ar jih neeké ḋhaam. Kaho Naanak sun ré manaa simraṫ kaahi na raam. He has given you your body, wealth, property, peace and beautiful mansions. Says Nanak, listen, mind: why don’t you remember the Lord in meditation? ਜਿਸ ਨੇ ਤੈਨੂੰ ਦੇਹ, ਦੌਲਤ, ਜਾਇਦਾਦ, ਖੁਸ਼ੀ ਅਤੇ ਸੁੰਦਰ ਮੰਦਰ ਬਖਸ਼ੇ ਹਨ। ਗੁਰੂ ਜੀ ਆਖਦੇ ਹਨ, ਤੂੰ ਸ੍ਰਵਣ ਕਰ, ਹੇ ਮੇਰੀ ਜਿੰਦੇ! ਤੂੰ ਕਿਉਂ ਆਪਦੇ ਸੁਆਮੀ ਦਾ ਸਿਮਰਨ ਨਹੀਂ...
27 February - Friday - 16 Faggan - Hukamnama
Publicado por Raman Sangha en
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥ तनु धनु जिह तो कउ दीओ तां सिउ नेहु न कीन ॥ कहु नानक नर बावरे अब किउ डोलत दीन ॥ Ṫan ḋhan jih ṫo kao ḋeeo ṫaan sio néhu na keen. Kaho Naanak nar baavré ab kio dolaṫ ḋeen. He has given you your body and wealth, but you are not in love with Him. Says Nanak, you are insane! Why do you now shake and tremble so helplessly? ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ, ਜਿਸ ਨੇ ਤੈਨੂੰ ਮਨੁਸ਼ੀ- ਦੇਹ ਅਤੇ ਦੌਲਤਾਂ ਬਖਸ਼ੀਆਂ...