05 February - Saturday - 23 Maagh - Hukamnama

Geposted von Raman Sangha am

ਭਭਾ ਭੇਦਹਿ ਭੇਦ ਮਿਲਾਵਾ   ਅਬ ਭਉ ਭਾਨਿ ਭਰੋਸਉ ਆਵਾ 

ਜੋ ਬਾਹਰਿ ਸੋ ਭੀਤਰਿ ਜਾਨਿਆ  ਭਇਆ ਭੇਦੁ ਭੂਪਤਿ ਪਹਿਚਾਨਿਆ 

भभा भेदहि भेद मिलावा ॥ अब भउ भानि भरोसउ आवा ॥

जो बाहरि सो भीतरि जानिआ ॥भइआ भेदु भूपति पहिचानिआ ॥

Bẖabẖā bẖeḏėh bẖeḏ milāvā. Ab bẖao bẖān bẖarosao āvā.

Jo bāhar so bẖīṯar jāniā. Bẖaiā bẖeḏ bẖūpaṯ pėhcẖāniā.

BHABHA: When doubt is pierced, union is achieved. I have shattered my fear, and now I have come to have faith. I thought that He was outside of me, but now I know that He is within me. When I came to understand this mystery, then I recognized the Lord.

ਭ-ਸੰਦੇਹ ਨੂੰ ਵਿੰਨ੍ਹਣ (ਦੂਰ ਕਰਨ) ਦੁਆਰਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ। ਡਰ ਨੂੰ ਭੰਨ-ਤੋੜ ਕੇ, ਹੁਣ ਮੇਰਾ ਯਕੀਨ ਬੱਝ ਗਿਆ ਹੈ। ਜਿਸ ਨੂੰ ਮੈਂ ਆਪਣੇ ਆਪ ਤੋਂ ਬਾਹਰਵਾਰ ਖਿਆਲ ਕਰਦਾ ਸਾਂ, ਉਸ ਨੂੰ ਹੁਣ ਮੈਂ ਆਪਣੇ ਅੰਦਰ ਸਮਝਦਾ ਹਾਂ। ਜਦ ਮੈਨੂੰ ਇਸ ਭੇਦ ਦਾ ਪਤਾ ਲੱਗ ਗਿਆ, ਤਾਂ ਮੈਂ ਸ੍ਰਿਸ਼ਟੀ ਦੇ ਸੁਆਮੀ ਨੂੰ ਸਿਆਣ ਲਿਆ।

SGGS pp 342, Bhagat Kabir Ji

0 Kommentare

Hinterlassen Sie einen Kommentar