ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



Daily Gurbani Reflections

02 March - Saturday - 19 Faggan - Hukamnama

Geposted von Raman Sangha am

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥   ददै दोसु न देऊ किसै दोसु करमा आपणिआ ॥ जो मै कीआ सो मै पाइआ दोसु न दीजै अवर जना ॥   Ḏaḏai ḏos na ḏeū kisai ḏos karammā āpṇiā. Jo mai kīā so mai pāiā ḏos na ḏījai avar janā.   Dadda: Do not blame anyone else; blame instead your own actions. Whatever I did, for that I have suffered; I do not blame anyone else.   ਦ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ। ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ...

Weiterlesen →


01 March - Friday - 18 Faggan - Hukamnama

Geposted von Raman Sangha am

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥   जिनी चलणु जाणिआ से किउ करहि विथार ॥ चलण सार न जाणनी काज सवारणहार ॥   Jinī cẖalaṇ jāṇiā se kio karahi vithār. Cẖalaṇ sār na jāṇnī kāj savāraṇhār.   They know that they will have to depart, so why do they make such ostentatious displays? Those who do not know that they will have to depart, continue to arrange their affairs.   ਜੋ ਅਨੁਭਵ ਕਰ ਲੈਂਦੇ ਹਨ, ਕਿ ਉਨ੍ਹਾਂ ਟੁਰ ਜਾਣਾ ਹੈ ਉਹ ਕਿਉਂ ਅਡੰਬਰ ਰਚਦੇ ਹਨ? ਜਿਨ੍ਹਾਂ ਨੂੰ ਟੁਰ ਜਾਣ ਦਾ ਕੋਈ ਖਿਆਲ ਨਹੀਂ, ਉਹ ਆਪਣੇ ਸੰਸਾਰੀ ਵਿਹਾਰਾਂ ਨੂੰ ਰਾਸ ਕਰਨ ਵਿੱਚ ਲੱਗੇ ਰਹਿੰਦੇ ਹਨ।...

Weiterlesen →


29 Feb - 17 Faggan - Thursday - Hukamnama

Geposted von Raman Sangha am

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥   जा तू मेरै वलि है ता किआ मुहछंदा ॥ तुधु सभु किछु मैनो सउपिआ जा तेरा बंदा ॥   Jā ṯū merai val hai ṯā kiā muhcẖẖanḏā. Ŧuḏẖ sabẖ kicẖẖ maino saupiā jā ṯerā banḏā.   When You are on my side, Lord, what do I need to worry about? You entrusted everything to me, when I became Your slave.   ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ। SGGS Ang 1096 #faggan...

Weiterlesen →


28 Feb - 16 Faggan - Wednesday - Hukamnama

Geposted von Raman Sangha am

ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥   मनु जो इछे सो लहै सचै सबदि सुभाइ ॥   Man jo icẖẖe so lahai sacẖai sabaḏ subẖāe.   All obtain the desires of their minds, through the Love of the True Word of the Shabad.   ਸੱਚੀ ਗੁਰਬਾਣੀ ਦੀ ਪ੍ਰੀਤ ਨਾਲ ਇਨਸਾਨ ਉਹ ਕੁਛ ਪਾ ਲੈਂਦਾ ਹੈ ਜਿਹੜਾ ਕੁਛ ਉਹ ਚਾਹੁੰਦਾ ਹੈ। SGGS Ang 87 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage

Weiterlesen →


27 Feb - Tuesday - 15 Faggan - Hukamnama

Geposted von Raman Sangha am

ਮਨ ਰੇ ਰਾਮ ਜਪਹੁ ਸੁਖੁ ਹੋਇ ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥   मन रे राम जपहु सुखु होइ ॥ बिनु गुर प्रेमु न पाईऐ सबदि मिलै रंगु होइ ॥   Man re rām japahu sukẖ hoe. Bin gur parem na pāīai sabaḏ milai rang hoe.   O mind, meditate on the Lord, and find peace. Without the Guru, love is not found. United with the Shabad, happiness is found.   ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ। ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। SGGS Ang 58 #faggan #fagan #phalgun #phaggan #sangraand...

Weiterlesen →